skip to content

Last Updated: November 27, 2026

Dainik Savera Times Logo

BREAKING: ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ: ਜੇ.ਐਸ. ਮਾਨ (OPC) ਪ੍ਰਾਈਵੇਟ ਲਿਮਟਿਡ ਦਾ ਲਾਇਸੈਂਸ ਕੀਤਾ ਰੱਦ

18 February 2026 ਅੱਪਡੇਟ ਕੀਤਾ ਗਿਆ

BREAKING: ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ: ਜੇ.ਐਸ. ਮਾਨ (OPC) ਪ੍ਰਾਈਵੇਟ ਲਿਮਟਿਡ ਦਾ ਲਾਇਸੈਂਸ ਕੀਤਾ ਰੱਦ

PUNJAB NEWS : ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਦੇ ਅਧੀਨ, ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਨੇ ਜੈਡ.ਐਸ. ਮਾਨ (ਓਪੀਸੀ) ਪ੍ਰਾਇਵੇਟ ਲਿਮਿ: ਦਾ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ।ਫਰਮ, ਜਿਸਦਾ ਆਫਿਸ ਨੰ: 19-20, ਛੇਵੀਂ ਮੰਜ਼ਿਲ, ਸੁਸ਼ਮਾ ਇਨਫਿਨੀਅਮ, ਚੰਡੀਗੜ੍ਹ ਅੰਬਾਲਾ ਹਾਈਵੇ, ਜ਼ੀਰਕਪੁਰ ਵਿੱਚ ਸਥਿਤ ਸੀ, ਅਤੇ ਮਾਲਕ ਸ੍ਰੀ ਪ੍ਰਭਸਿਮਰਨ ਸਿੰਘ ਮਾਨ ਪੁੱਤਰ ਸ੍ਰੀ ਜਵੰਤ ਸਿੰਘ ਮਾਨ ਹਨ, ਨੂੰ 26 ਦਸੰਬਰ 2023 ਨੂੰ ਲਾਇਸੰਸ ਨੰਬਰ 637/ਆਈ.ਸੀ. ਜਾਰੀ ਕੀਤਾ ਗਿਆ ਸੀ। ਲਾਇਸੰਸ ਦੀ ਮਿਆਦ 25 ਦਸੰਬਰ 2028 ਤੱਕ ਸੀ।

READ ALSO : School Holidays Update: ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਇੱਕ ਅਹਿਮ ਫੈਸਲਾ

BREAKING: Punjab Travel Professional Regulation Act: J.S. Mann (OPC) Pvt Ltd License Cancelled

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਇਸੰਸੀ ਵੱਲੋਂ ਐਕਟ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ, ਮਹੀਨਾਵਾਰ ਰਿਪੋਰਟਾਂ ਅਤੇ ਸੂਚਨਾ ਨਾ ਭੇਜਣ, ਦਫਤਰ ਬੰਦ ਕਰਨ ਅਤੇ ਨੋਟਿਸ/ਸਪੱਸ਼ਟੀਕਰਨ ਦਾ ਜਵਾਬ ਨਾ ਦੇਣ ਕਾਰਨ ਇਹ ਕਾਰਵਾਈ ਕੀਤੀ ਗਈ।ਅਦਾਲਤੀ ਤੱਥਾਂ ਦੇ ਅਧਾਰ ‘ਤੇ ਹੁਣ ਫਰਮ ਅਤੇ ਇਸ ਦੇ ਲਾਇਸੰਸੀ/ਡਾਇਰੈਕਟਰ/ਪਾਰਟਨਰ ਭਵਿੱਖ ਵਿੱਚ ਹੋਣ ਵਾਲੀਆਂ ਕਿਸੇ ਵੀ ਸ਼ਿਕਾਇਤ ਲਈ ਜਿੰਮੇਵਾਰ ਹੋਣਗੇ ਅਤੇ ਉਸਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ।

ਮਾਛੀਵਾੜਾ ਦੇ ਥਾਣੇ ‘ਚ 2 ਧਿਰਾਂ ਹੋਈਆਂ ਆਹਮੋ-ਸਾਹਮਣੇ, 3 ਲੋਕ ਹੋਏ ਜ਼ਖਮੀ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.