Last Updated: October 10, 2026

Dainik Savera Times Logo

ਪਾਂਡਾ ਡਿਪਲੋਮੇਸੀ ਨੂੰ ਝਟਕਾ ਜਪਾਨ ਵਿੱਚ ਪਹਿਲੀ ਵਾਰ ਕੋਈ ਜਾਇੰਟ ਪਾਂਡਾ ਨਹੀਂ

9 months ਪਹਿਲਾ

ਪਾਂਡਾ ਡਿਪਲੋਮੇਸੀ ਨੂੰ ਝਟਕਾ ਜਪਾਨ ਵਿੱਚ ਪਹਿਲੀ ਵਾਰ ਕੋਈ ਜਾਇੰਟ ਪਾਂਡਾ ਨਹੀਂ

ਅੰਤਰਰਾਸ਼ਟਰੀ ਡੈਕਸ: ਟੋਕਿਓ ਦੇ ਯੂਏਨੋ ਜੂ ਵਿੱਚ ਜਨਮੇ ਜੁੜਵਾ ਪਾਂਡੇ ਲੇਈ ਲੇਈ ਅਤੇ ਸ਼ਿਆਓ ਸ਼ਿਆਓ ਨੂੰ ਚੀਨ ਵਾਪਸ ਭੇਜ ਦਿੱਤਾ ਗਿਆ ਹੈ। ਇਸ ਨਾਲ ਜਪਾਨ ਵਿੱਚ ਹੁਣ ਕੋਈ ਵੀ ਜਾਇੰਟ ਪਾਂਡਾ ਨਹੀਂ ਬਚਿਆ, ਜੋ ਕਿ 1970 ਦੇ ਦਹਾਕੇ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ।

ਇਹ ਘਟਨਾ ਸਿਰਫ਼ ਜੂ ਦੇ ਪ੍ਰਸ਼ੰਸਕਾਂ ਲਈ ਭਾਵੁਕ ਵਿਦਾਈ ਨਹੀਂ ਹੈ, ਸਗੋਂ ਜਪਾਨ-ਚੀਨ ਸੰਬੰਧਾਂ ਵਿੱਚ ਮੌਜੂਦਾ ਤਣਾਅ ਦੀ ਨਿਸ਼ਾਨੀ ਵੀ ਹੈ। ਚੀਨ ਨੇ ਪਾਂਡਿਆਂ ਦੀ ਵਾਪਸੀ ਨੂੰ ਦੋਵੇਂ ਦੇਸ਼ਾਂ ਵਿਚਕਾਰ ਹੋਏ ਸਮਝੌਤੇ ਅਨੁਸਾਰ ਦੱਸਿਆ ਹੈ, ਪਰ ਇਸਦੇ ਪਿੱਛੇ ਰਾਜਨੀਤਿਕ ਪਸੰਧਰ ਵੀ ਜੁੜਿਆ ਹੋਇਆ ਹੈ ਕਿਉਂਕਿ ਤਾਈਵਾਨ ਮਾਮਲੇ ’ਤੇ ਜਪਾਨੀ ਪ੍ਰਧਾਨ ਮੰਤਰੀ ਦੇ ਬਿਆਨ ਨਾਲ ਚੀਨ ਨਾਰਾਜ਼ ਹੋਇਆ ਸੀ।

ਯੂਰਪ ’ਤੇ ਨਿਸ਼ਾਨਾ ਸਾਧਦੇ ਹੋਏ ਟਰੰਪ ਨੇ ਗ੍ਰੀਨਲੈਂਡ ਨੂੰ ਅਸੁਰੱਖਿਅਤ ਟਾਪੂ ਕਿਹਾ

“ਪਾਂਡਾ ਡਿਪਲੋਮੇਸੀ” ਲੰਬੇ ਸਮੇਂ ਤੋਂ ਚੀਨ ਅਤੇ ਜਪਾਨ ਦੀ ਦੋਸਤੀ ਦਾ ਪ੍ਰਤੀਕ ਰਹੀ ਹੈ। ਪਰ ਹੁਣ ਜਪਾਨ ਵਿੱਚ ਪਾਂਡਿਆਂ ਦੀ ਗੈਰਹਾਜ਼ਰੀ ਦੋਵੇਂ ਦੇਸ਼ਾਂ ਦੇ ਸੰਬੰਧਾਂ ਵਿੱਚ ਠੰਢੇ ਪੜਾਅ ਨੂੰ ਦਰਸਾਉਂਦੀ ਹੈ। ਹਾਲਾਂਕਿ ਵਿਦਵਾਨਾਂ ਦਾ ਕਹਿਣਾ ਹੈ ਕਿ ਇਸਨੂੰ ਬਹੁਤ ਵੱਡੇ ਰਾਜਨੀਤਿਕ ਸੰਦੇਸ਼ ਵਜੋਂ ਨਹੀਂ ਦੇਖਣਾ ਚਾਹੀਦਾ ਕਿਉਂਕਿ ਚੀਨ ਅਕਸਰ ਪਾਂਡੇ ਵਾਪਸ ਬੁਲਾਂਦਾ ਹੈ ਅਤੇ ਭਵਿੱਖ ਵਿੱਚ ਜੇ ਸੰਬੰਧ ਸੁਧਰਦੇ ਹਨ ਤਾਂ ਨਵੇਂ ਪਾਂਡੇ ਜਪਾਨ ਨੂੰ ਮਿਲ ਸਕਦੇ ਹਨ।

ਪਟਿਆਲਾ: ਨੇੜਲੇ ਪਿੰਡਾਂ ਵਿੱਚ ਗੜ੍ਹੇਮਾਰੀ ਨਾਲ ਫਸਲਾਂ ਬਰਬਾਦ

ਸੱਭਿਆਚਾਰਕ, ਭਾਵਨਾਤਮਕ ਅਤੇ ਰਾਜਨੀਤਿਕ ਤੌਰ ’ਤੇ ਮਹੱਤਵਪੂਰਨ ਹੈ। ਪਾਂਡਿਆਂ ਦੀ ਵਾਪਸੀ ਜਪਾਨ-ਚੀਨ ਸੰਬੰਧਾਂ ਵਿੱਚ ਮੌਜੂਦਾ ਤਣਾਅ ਅਤੇ “ਪਾਂਡਾ ਡਿਪਲੋਮੇਸੀ” ਦੇ ਅਸਰ ਨੂੰ ਦਰਸਾਉਂਦੀ ਹੈ।

tokyo-ueno-zoo-giant-pandas-departure

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.