ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ weather ਦੀ ਗੱਲ ਕਰੀਏਂ ਤਾਂ ਆਉਂਣ ਵਾਲੇ ਦਿਨ੍ਹਾਂ ‘ਚ ਗਰਮੀਂ ਦੇ ਵੱਟ ਕਡ ਦਉਂਗਾ, ਇਹ ਹਾਲ ਦੇਖਣ ਨੂੰ ਮਿਲ ਸਕਦੇ ਹਨ। ਇਸ ਲਈ ਇਨ੍ਹਾਂ ਲੂ ਤੇ ਤਪਸ਼ ਮੌਸਮੀ ਤੋਂ ਵੱਚਣ ਲਈਂ ਘਰੋਂ ਵੱਚ ਕੇ ਤੇ ਧਿਆਨ ਨਾਲ ਨਿਕਲੋ। ਮੀਂਹ ਨੂੰ ਲੈ ਕੇ ਕੋਈ ਭੱਵਿਖਵਾਨੀ ਨਹੀਂ ਹੈ। ਤਾਪਮਾਨ ਦੀ ਗੱਲ ਕਰੀਏ ਤਾਂ 32 ਡਿਗਰੀ ਤੇ ਤਾਪਮਾਨ ਪਹੁੰਚਿਆ ਹੋਇਆ ਹੈ। ਦਿਨ ਵੇਲੇ ਹਵਾਵਾਂ ਚੱਲਣਗੀਆਂ।
ਇਹ ਤਾਪਮਾਨ ਸਹਿਤ ਲਈ ਬਿਲਕੁੱਲ ਵੀ ਠੀਕ ਨਹੀਂ ਹੈ। ਖ਼ਾਸ ਕਰਕੇ ਉਨ੍ਹਾਂ ਲਈ ਜਿਨ੍ਹਾਂ ਦੀ ਵੱਧ ਉਮਰ ਹੈ। ਇਹ ਇਕ ਤਰ੍ਹਾਂ ਨਾਲ ਖ਼ਰਾਬੀ ਮੌਸਮ ਹੈ, ਜੋ ਕਿ ਗੰਭੀਰ ਬਿਮਾਰਿਆਂ ਨੂੰ ਸ਼ਰੀਰ ਨਾਲ ਘੇਰਦਾ ਹੈ।
मेष: दिन शुभ रहेगा...