skip to content

Last Updated: November 27, 2026

Dainik Savera Times Logo

Today Punjab weather: ਆਉਂਣ ਵਾਲੇ ਦਿਨ੍ਹਾਂ ‘ਚ ਹੋ ਸਕਦੀ ਵੱਧ ਗਰਮੀਂ

13 April 2026 ਅੱਪਡੇਟ ਕੀਤਾ ਗਿਆ

Today Punjab weather: ਆਉਂਣ ਵਾਲੇ ਦਿਨ੍ਹਾਂ ‘ਚ ਹੋ ਸਕਦੀ ਵੱਧ ਗਰਮੀਂ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ  weather  ਦੀ ਗੱਲ ਕਰੀਏਂ ਤਾਂ ਆਉਂਣ ਵਾਲੇ ਦਿਨ੍ਹਾਂ ‘ਚ ਗਰਮੀਂ ਦੇ ਵੱਟ ਕਡ ਦਉਂਗਾ, ਇਹ ਹਾਲ ਦੇਖਣ ਨੂੰ ਮਿਲ ਸਕਦੇ ਹਨ। ਇਸ ਲਈ  ਇਨ੍ਹਾਂ ਲੂ ਤੇ ਤਪਸ਼  ਮੌਸਮੀ ਤੋਂ ਵੱਚਣ ਲਈਂ ਘਰੋਂ ਵੱਚ ਕੇ ਤੇ ਧਿਆਨ ਨਾਲ ਨਿਕਲੋ। ਮੀਂਹ ਨੂੰ ਲੈ ਕੇ ਕੋਈ ਭੱਵਿਖਵਾਨੀ ਨਹੀਂ ਹੈ। ਤਾਪਮਾਨ ਦੀ ਗੱਲ ਕਰੀਏ ਤਾਂ 32 ਡਿਗਰੀ ਤੇ ਤਾਪਮਾਨ ਪਹੁੰਚਿਆ ਹੋਇਆ ਹੈ। ਦਿਨ ਵੇਲੇ ਹਵਾਵਾਂ ਚੱਲਣਗੀਆਂ।

 

ਇਹ ਤਾਪਮਾਨ ਸਹਿਤ ਲਈ ਬਿਲਕੁੱਲ ਵੀ  ਠੀਕ ਨਹੀਂ ਹੈ। ਖ਼ਾਸ ਕਰਕੇ ਉਨ੍ਹਾਂ ਲਈ ਜਿਨ੍ਹਾਂ ਦੀ ਵੱਧ  ਉਮਰ ਹੈ। ਇਹ ਇਕ  ਤਰ੍ਹਾਂ ਨਾਲ  ਖ਼ਰਾਬੀ ਮੌਸਮ ਹੈ,  ਜੋ ਕਿ ਗੰਭੀਰ ਬਿਮਾਰਿਆਂ ਨੂੰ ਸ਼ਰੀਰ ਨਾਲ ਘੇਰਦਾ ਹੈ।

 

 

 

punjab-weather-suddenly-cold-rain

punjab-weather-suddenly-cold-rain

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.