skip to content

Last Updated: November 6, 2026

Dainik Savera Times Logo

ਸਨੀ ਦੇਓਲ ਦੀ Lahore 1947 ਦਾ ਟਾਈਟਲ ਬਦਲ ਸਕਦਾ ਜਾ ਨਹੀਂ — ਵੱਡਾ ਖੁਲਾਸਾ!

14 February 2026 ਅੱਪਡੇਟ ਕੀਤਾ ਗਿਆ

ਸਨੀ ਦੇਓਲ ਦੀ Lahore 1947 ਦਾ ਟਾਈਟਲ ਬਦਲ ਸਕਦਾ ਜਾ ਨਹੀਂ — ਵੱਡਾ ਖੁਲਾਸਾ!

ਨੈਸ਼ਨਲ ਡੈਕਸ:  ਸਨੀ ਦੇਓਲ ਦੀ ਨਵੀਂ ਫ਼ਿਲਮ Lahore 1947 ਇਸ ਸਮੇਂ ਕਾਫ਼ੀ ਚਰਚਾ ਵਿੱਚ ਹੈ। ਇਹ ਫ਼ਿਲਮ ਰਾਜਕੁਮਾਰ ਸੰਤੋਸ਼ੀ ਨੇ ਡਾਇਰੈਕਟ ਕੀਤੀ ਹੈ ਅਤੇ ਆਮਿਰ ਖਾਨ ਇਸਦੇ ਪ੍ਰੋਡਿਊਸਰ ਹਨ। ਫ਼ਿਲਮ ਅਜ਼ਾਦੀ ਦਿਵਸ ਵਾਲੇ ਹਫ਼ਤੇ ਵਿੱਚ ਰਿਲੀਜ਼ ਹੋਣੀ ਹੈ।

90 ਦੇ ਦਹਾਕੇ ਦਾ ਡਰਾਉਣਾ ਵਿਲਨ, ਅੱਜ ਬਣਿਆ ਸਭ ਤੋਂ ਅੱਲਗ — ਵੈਲੈਂਟਾਈਨ ‘ਤੇ ਮੰਗੀ ਮਾਫ਼ੀ

ਸਨੀ ਦੇਓਲ ਨੇ ANI ਨਾਲ ਗੱਲਬਾਤ ਦੌਰਾਨ ਦੱਸਿਆ ਕਿ Lahore 1947 ਉਨ੍ਹਾਂ ਦੇ ਮਹੱਤਵਪੂਰਨ ਪ੍ਰੋਜੈਕਟਾਂ ਵਿੱਚੋਂ ਇੱਕ ਹੈ, ਪਰ ਫ਼ਿਲਮ ਦਾ ਟਾਈਟਲ ਬਦਲਿਆ ਵੀ ਜਾ ਸਕਦਾ ਹੈ। ਇਹ ਫ਼ਿਲਮ ਇੱਕ ਮਸ਼ਹੂਰ ਸਟੇਜ ਪਲੇ ‘ਤੇ ਆਧਾਰਿਤ ਹੈ ਅਤੇ ਅਗਸਤ ਵਿੱਚ ਰਿਲੀਜ਼ ਹੋਵੇਗੀ। ਉਨ੍ਹਾਂ ਨੇ ਕਿਹਾ: “ਮੇਰੀਆਂ ਕਈ ਫ਼ਿਲਮਾਂ ਆਉਣ ਵਾਲੀਆਂ ਹਨ।

ਸ਼ਹਿਰਾਂ ਲਈ ਵੱਡਾ ਧਮਾਕਾ — ਕੇਂਦਰ ਨੇ ₹1 ਲੱਖ ਕਰੋੜ ਦਾ Urban Challenge Fund ਲਾਂਚ ਕੀਤਾ

ਉਨ੍ਹਾਂ ਵਿੱਚੋਂ ਇੱਕ Lahore 1947 ਹੈ… ਸ਼ਾਇਦ ਟਾਈਟਲ ਬਦਲ ਜਾਵੇ, ਸ਼ਾਇਦ ਉਹੀ ਰਹੇ। ਫ਼ਿਲਮ ਇੱਕ ਮਸ਼ਹੂਰ ਪਲੇ ‘ਤੇ ਬੇਸਡ ਹੈ। 15 ਅਗਸਤ ਦੇ ਸਮੇਂ ਸਿਨੇਮਾਘਰਾਂ ਵਿੱਚ ਲੱਗੇਗੀ।” ਇਹ ਫ਼ਿਲਮ ਪਹਿਲੀ ਵਾਰ ਸਨੀ ਦੇਓਲ, ਰਾਜਕੁਮਾਰ ਸੰਤੋਸ਼ੀ ਅਤੇ ਆਮਿਰ ਖਾਨ ਦੀ ਸਾਂਝ ਹੈ। ਫ਼ਿਲਮ ਦੀ ਟੀਮ ਨੇ ਕਨਫ਼ਰਮ ਕੀਤਾ ਹੈ ਕਿ ਇਹ 13 ਅਗਸਤ 2026 ਨੂੰ ਰਿਲੀਜ਼ ਹੋਵੇਗੀ।

sunny-deol-lahore-1947-title-change-big-revelation

sunny-deol-lahore-1947-title-change-big-revelation

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.