skip to content

PUNJAB : ਸੁਨਾਮ ‘ਚ ਵੱਡਾ ਹਾਦਸਾ : ਮੇਲੇ ‘ਚ ਬਿਜਲੀ ਦਾ ਕਰੰਟ ਲੱਗਣ ਨਾਲ ਦੋ ਨੌਜਵਾਨਾਂ ਦੀ ਮੌਤ ; ਜਾਂਚ ਦੇ ਹੁਕਮ

Breaking News Punjab : ਸੁਨਾਮ ਵਿੱਚ ਸਾਲਾਨਾ ‘ਪੀਰ ਬਾਬਾ ਜੁੜਵਾ ਸ਼ਾਹ’ ਮੇਲੇ ਦੀਆਂ ਖੁਸ਼ੀਆਂ ਉਸ ਸਮੇਂ ਸੋਗ ਵਿੱਚ ਬਦਲ ਗਈਆਂ ਜਦੋਂ ਅਚਾਨਕ ਬਿਜਲੀ ਦਾ ਕਰੰਟ ਲੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਚਾਰ ਹੋਰ ਵਿਅਕਤੀ ਬਿਜਲੀ ਦੇ ਤੇਜ਼ ਝਟਕੇ ਲੱਗਣ ਕਾਰਨ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਹਰਿਆਣਾ ਦੇ ਟੋਹਾਣਾ ਦਾ ਰਹਿਣ … Continue reading PUNJAB : ਸੁਨਾਮ ‘ਚ ਵੱਡਾ ਹਾਦਸਾ : ਮੇਲੇ ‘ਚ ਬਿਜਲੀ ਦਾ ਕਰੰਟ ਲੱਗਣ ਨਾਲ ਦੋ ਨੌਜਵਾਨਾਂ ਦੀ ਮੌਤ ; ਜਾਂਚ ਦੇ ਹੁਕਮ