skip to content

ਤੂਫ਼ਾਨ ਤੇ ਭਾਰੀ ਮੀਂਹ ਦਾ ਕਹਿਰ: 58 ਤੋਂ ਵੱਧ ਮੌਤਾਂ, ਕਈ ਰਾਜਾਂ ਵਿੱਚ ਭਾਰੀ ਤਬਾਹੀ

ਨੈਸ਼ਨਲ ਨਿਊਜ਼ : ਮਾਨਸੂਨ ਦੀ ਦਸਤਕ ਅਤੇ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਉੱਤਰ-ਪੱਛਮੀ ਭਾਰਤ ਦੇ ਕਈ ਰਾਜਾਂ ਵਿੱਚ ਮੌਸਮ ਨੇ ਭਿਆਨਕ ਰੂਪ ਧਾਰ ਲਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਆਏ ਤੇਜ਼ ਤੂਫ਼ਾਨ, ਆਸਮਾਨੀ ਬਿਜਲੀ ਅਤੇ ਮੂਸਲਾਧਾਰ ਬਾਰਿਸ਼ ਨੇ ਵੱਡੀ ਤਬਾਹੀ ਮਚਾਈ ਹੈ। ਵੱਖ-ਵੱਖ ਹਾਦਸਿਆਂ ਵਿੱਚ 58 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ … Continue reading ਤੂਫ਼ਾਨ ਤੇ ਭਾਰੀ ਮੀਂਹ ਦਾ ਕਹਿਰ: 58 ਤੋਂ ਵੱਧ ਮੌਤਾਂ, ਕਈ ਰਾਜਾਂ ਵਿੱਚ ਭਾਰੀ ਤਬਾਹੀ