skip to content

ਆਨਲਾਈਨ ਖਰਾਬ ਜਾਂ expired ਸਮਾਨ ਮਿਲੇ ਤਾਂ ਕੀ ਕਰੀਏ? FSSAI ਨੂੰ ਸ਼ਿਕਾਇਤ ਕਰਨ ਦੇ 6 ਆਸਾਨ ਤਰੀਕੇ

ਅੱਜ ਦੇ ਡਿਜੀਟਲ ਯੁੱਗ ਵਿੱਚ ਆਨਲਾਈਨ ਕਰਿਆਨਾ ਅਤੇ ਫੂਡ ਡਿਲੀਵਰੀ ਸੇਵਾਵਾਂ ਨੇ ਖਰੀਦਦਾਰੀ ਨੂੰ ਆਸਾਨ ਬਣਾ ਦਿੱਤਾ ਹੈ। ਪਰ ਕਈ ਵਾਰ ਗਾਹਕਾਂ ਨੂੰ ਖਰਾਬ, ਗਲਤ ਤਰੀਕੇ ਨਾਲ ਸਟੋਰ ਕੀਤਾ ਹੋਇਆ ਜਾਂ ਮਿਆਦ ਪੁੱਗਿਆ ਸਮਾਨ ਮਿਲਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਉਂਦੀਆਂ ਹਨ। ਅਜਿਹੀ ਸਥਿਤੀ ਵਿੱਚ ਗਾਹਕਾਂ ਨੂੰ ਚੁੱਪ ਰਹਿਣ ਦੀ ਬਜਾਏ ਆਪਣੇ ਅਧਿਕਾਰਾਂ ਦੀ ਵਰਤੋਂ ਕਰਨੀ … Continue reading ਆਨਲਾਈਨ ਖਰਾਬ ਜਾਂ expired ਸਮਾਨ ਮਿਲੇ ਤਾਂ ਕੀ ਕਰੀਏ? FSSAI ਨੂੰ ਸ਼ਿਕਾਇਤ ਕਰਨ ਦੇ 6 ਆਸਾਨ ਤਰੀਕੇ