skip to content

ਖਹਿਰਾ–ਚੀਮਾ ਵਿਚਾਲੇ ਤੀਖੀ ਬਹਿਸ: ਮੈਂਬਰਸ਼ਿਪ ਰੱਦ ਕਰਨ ਦੀ ਮੰਗ

ਪੰਜਾਬ ਡੈਸਕ (ਦੈਨਿਕ ਸਵੇਰਾ): ਅੱਜ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਹਰਪਾਲ ਸਿੰਘ ਚੀਮਾ ਅਤੇ ਸੁਖਪਾਲ ਸਿੰਘ ਖਹਿਰਾ ਵਿਚਾਲੇ ਤੀਖੀ ਤਕਰਾਰ ਹੋਈ। ਚੀਮਾ ਨੇ ਖਹਿਰਾ ‘ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹ ਹੱਦ ਤੋਂ ਵੱਧ ਬਦਸਲੂਕੀ ਕਰ ਰਿਹਾ ਹੈ ਅਤੇ ਗੱਲਬਾਤ ਨੂੰ ਬੇਹੱਦ ਨੀਵੇਂ ਪੱਧਰ ‘ਤੇ ਲੈ ਗਿਆ ਹੈ। BREAKING: 1000 ਰੁਪਏ ਵਾਲੇ ਬਿਆਨ ‘ਤੇ … Continue reading ਖਹਿਰਾ–ਚੀਮਾ ਵਿਚਾਲੇ ਤੀਖੀ ਬਹਿਸ: ਮੈਂਬਰਸ਼ਿਪ ਰੱਦ ਕਰਨ ਦੀ ਮੰਗ