skip to content

ਸ਼ਾਹਰੁਖ ਨੇ 37 ਕਰੋੜ ‘ਚ ਖਰੀਦਿਆ ਆਪਣਾ ਪਹਿਲਾ ਘਰ, ਗੌਰੀ ਨਾਲ ਜੁੜੀਆਂ ਯਾਦਾਂ ਹੋਈਆਂ ਤਾਜ਼ਾ

ਨਵੀਂ ਦਿੱਲੀ: ਸ਼ਾਹਰੁਖ ਖਾਨ ਨੇ ਆਪਣੇ ਜੀਵਨ ਦੀਆਂ ਸਭ ਤੋਂ ਕੀਮਤੀ ਯਾਦਾਂ ਨਾਲ ਜੁੜੇ ਦਿੱਲੀ ਵਾਲੇ ਘਰ ਨੂੰ ਹੁਣ ਪੂਰੀ ਤਰ੍ਹਾਂ ਆਪਣਾ ਬਣਾ ਲਿਆ ਹੈ। ਦੱਖਣੀ ਦਿੱਲੀ ਦੇ ਪ੍ਰਸਿੱਧ ਪੰਚਸ਼ੀਲ ਪਾਰਕ ਵਿੱਚ ਸਥਿਤ ਇਸ ਜਾਇਦਾਦ ਦੀ ਦੂਜੀ ਅਤੇ ਤੀਜੀ ਮੰਜ਼ਿਲ ਖਰੀਦਣ ਤੋਂ ਬਾਅਦ ਹੁਣ ਪੂਰੀ ਇਮਾਰਤ ਉਨ੍ਹਾਂ ਦੀ ਮਾਲਕੀ ਹੇਠ ਆ ਗਈ ਹੈ। ਇਸ ਤੋਂ … Continue reading ਸ਼ਾਹਰੁਖ ਨੇ 37 ਕਰੋੜ ‘ਚ ਖਰੀਦਿਆ ਆਪਣਾ ਪਹਿਲਾ ਘਰ, ਗੌਰੀ ਨਾਲ ਜੁੜੀਆਂ ਯਾਦਾਂ ਹੋਈਆਂ ਤਾਜ਼ਾ