skip to content

Last Updated: November 23, 2026

Dainik Savera Times Logo

ਪੰਜਾਬ ਹਾਈ ਅਲਰਟ ਸਕੂਲ ਬੰਦ, ਪ੍ਰੀਖਿਆਵਾਂ ਮੁਲਤਵੀ

13 December 2025 ਅੱਪਡੇਟ ਕੀਤਾ ਗਿਆ

ਪੰਜਾਬ ਹਾਈ ਅਲਰਟ ਸਕੂਲ ਬੰਦ, ਪ੍ਰੀਖਿਆਵਾਂ ਮੁਲਤਵੀ

ਨਵੀਂ ਦਿਲੀ: ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅਚਾਨਕ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਕਈ ਸਕੂਲਾਂ ਨੂੰ ਤੁਰੰਤ ਬੰਦ ਕਰਨ ਦਾ ਫੈਸਲਾ ਲਿਆ ਗਿਆ। ਇਹ ਕਦਮ ਉਸ ਵੇਲੇ ਚੁੱਕਿਆ ਗਿਆ ਜਦੋਂ ਸ਼ਹਿਰ ਦੇ ਕਈ ਪ੍ਰਮੁੱਖ ਸਕੂਲਾਂ ਨੂੰ ਇੱਕੋ ਜਿਹੇ ਧਮਕੀ ਭਰੇ ਈਮੇਲ ਪ੍ਰਾਪਤ ਹੋਏ।

ਕੋਲਕਾਤਾ ਵਿੱਚ ਸ਼ਾਹਰੁਖ ਖਾਨ ਦੀ ਐਂਟਰੀ: Lionel Messi ਦੇ G.O.A.T India Tour ‘ਚ ਨਜਂਰ ਆਉਣਗੇ!

ਇਸ ਘਟਨਾ ਕਾਰਨ ਕੁਝ ਪ੍ਰੀਖਿਆਵਾਂ ਨੂੰ ਵੀ ਮੁਲਤਵੀ ਕਰਨਾ ਪਿਆ ਹੈ ਜਿਨ੍ਹਾਂ ਦੀ ਨਵੀਂ ਤਰੀਕ ਜਲਦੀ ਐਲਾਨੀ ਜਾਵੇਗੀ। ਧਮਕੀ ਭਰੇ ਈਮੇਲਾਂ ਦੇ ਬਾਅਦ ਕਈ ਸਕੂਲਾਂ ਨੇ ਸਵੇਰੇ ਮਾਪਿਆਂ ਨੂੰ ਛੁੱਟੀ ਦਾ ਨੋਟਿਸ ਭੇਜਿਆ ਅਤੇ ਬੱਚਿਆਂ ਨੂੰ ਘਰ ਲੈ ਜਾਣ ਲਈ ਕਿਹਾ। ਇਸ ਦੌਰਾਨ ਸੀਨੀਅਰ ਪੁਲਿਸ ਅਧਿਕਾਰੀ ਸਕੂਲਾਂ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰਦੇ ਰਹੇ।

ਪ੍ਰਸ਼ਾਸਕੀ ਸੂਤਰਾਂ ਅਨੁਸਾਰ ਪਿਛਲੇ ਮਾਮਲਿਆਂ ਵਿੱਚ ਵਿਦਿਆਰਥੀਆਂ ਵੱਲੋਂ ਇਸੇ ਤਰ੍ਹਾਂ ਦੀਆਂ ਈਮੇਲਾਂ ਨੂੰ ਮਜ਼ਾਕ ਪਾਇਆ ਗਿਆ ਸੀ ਇਸ ਲਈ ਇਸ ਵਾਰ ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Viral : ਕੁੜੀਆਂ ਦਾ Welcome, ਮੁੰਡੇ Not Allowed ! ਗੋਲਗੱਪੇ ਵਾਲੇ ਸਟਾਲ ‘ਤੇ ਲੱਗਾ ਨੋਟਿਸ, Watch Video

ਇਸ ਤਰ੍ਹਾਂ ਅੰਮ੍ਰਿਤਸਰ ਵਿੱਚ ਧਮਕੀ ਭਰੇ ਈਮੇਲਾਂ ਦੇ ਮਾਮਲੇ ਨੇ ਸਕੂਲਾਂ ਨੂੰ ਬੰਦ ਕਰਨ ਲਈ ਮਜਬੂਰ ਕੀਤਾ ਪਰ ਪ੍ਰਸ਼ਾਸਨ ਅਤੇ ਪੁਲਿਸ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਸਥਿਤੀ ‘ਤੇ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ।

shah-rukh-khan-kolkata-entry-messi-goat-india-tour

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.