Site icon Dainik Savera Punjab

ਲੁਧਿਆਣਾ ‘ਚ ਅਚਾਨਕ ਭੜਕੀ ਅੱਗ, ਸਕੂਲ ਬੱਸਾਂ ਬਣੀਆਂ ਅੱਗ ਦਾ ਸ਼ਿਕਾਰ

ਪੰਜਾਬ  ਡੈਕਸ: ਮੰਗਲਵਾਰ ਨੂੰ ਲੁਧਿਆਣਾ ਦੇ ਹੈਬੋਵਾਲ ਸਥਿਤ ਪਵਿੱਤਰ ਨਗਰ ਇਲਾਕੇ ਵਿੱਚ ਖੜ੍ਹੀਆਂ ਕੁਝ ਸਕੂਲ ਬੱਸਾਂ ਨੂੰ ਅੱਗ ਲੱਗ ਗਈ। ਅੱਗ ਕਾਰਨ ਨੇੜੇ ਬਣੀ ਇੱਕ ਝੁੱਗੀ ਵੀ ਇਸ ਦੀ ਲਪੇਟ ਵਿੱਚ ਆ ਗਈ। ਸੂਚਨਾ ਮਿਲਣ ਉਪਰੰਤ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਅੱਗ ‘ਤੇ ਕਾਬੂ ਪਾ ਲਿਆ। ਅੱਗ ਇਨ੍ਹੀਂ ਖਤਰਨਾਕ ਸੀ ਕੀ ਸਭ ਕੁਝ ਖਾਕ ਹੋ ਗਿਆ, ਇੱਕ ਦਮ ਹੀ ਕਾਲਾ ਧੂਆਂ ਆਸਮਾਨ ਨੂੰ ਉੱਡਦਾ  ਹੋਇਆਂ, ਲੋਕਾਂ ਲਈ ਗੰਭੀਰ ਚਿੰਤਾ ਬਣ ਗਿਆ। ਗੱਡੀਆ, ਵੈਨਾ ਪੂਰੀ ਤਰ੍ਹਾਂ ਕਾਲੀਆਂ ਤੇ ਸਵਾਹ ਹੋ ਗਈਆਂ।  ਰਿਪੋਟਾ ਅਨੁਸਾਰ  ਦੱਸਿਆ ਜਾ ਰਿਹਾ ਹੈ, ਕਿ ਝੁਗੀਆਂ ਵੀ ਨਾਲ ਦੀ ਨਾਲ ਅੱਗ ਦੀ ਚਪੇਟ ਵਿੱਚ ਆ ਗਈਆਂ। ਇਨ੍ਹੀ  ਜਾਦਾ ਅੱਗ ਸੀ ਕਿ ਕੁੱਝ ਵੀ ਨੀ ਪਤਾ ਲੱਗਿਆ ਕੀ ਜਲਿਆਂ ਤੇ ਕੀ ਬੱਚਿਆਂ ਹੈ।

ਇਹ ਵੀ ਪੜੋਂ:

ਜਲੰਧਰ: ਹਵਨ ਯੱਗ ਅਤੇ ਝੰਡਾ ਲਹਿਰਾਉਣ ਨਾਲ ਸੋਢਲ ਮੇਲੇ ਦੀਆਂ ਤਿਆਰੀਆਂ ਦਾ ਆਗਾਜ਼ ਸ਼ੁਰੂ

ਜਲੰਧਰ: ਹਵਨ ਯੱਗ ਅਤੇ ਝੰਡਾ ਲਹਿਰਾਉਣ ਨਾਲ ਸੋਢਲ ਮੇਲੇ ਦੀਆਂ ਤਿਆਰੀਆਂ ਦਾ ਆਗਾਜ਼ ਸ਼ੁਰੂ

School buses caught fire in Ludhiana

 

 

Exit mobile version