skip to content

Houthi Attack: ਸਾਊਦੀ ਤੇਲ ਰਿਫਾਇਨਰੀ ‘ਤੇ ਹੂਤੀ ਹਮਲੇ ਦੌਰਾਨ ਮਾਰੇ ਗਏ ਆਪਣੇ ਨਾਗਰਿਕ ਦੀ ਮੌਤ ‘ਤੇ ਨੇਪਾਲ ਨੇ ਜਤਾਇਆ ਦੁੱਖ।

Saudi Arabia Attack: ਨੇਪਾਲ ਨੇ ਸਾਊਦੀ ਅਰਬ ਵਿੱਚ ਹੋਏ ਹਾਲੀਆ ਹਮਲਿਆਂ ਦੌਰਾਨ ਆਪਣੇ ਇੱਕ ਨਾਗਰਿਕ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਘਟਨਾ ਵਿੱਚ ਤਿੰਨ ਹੋਰ ਨੇਪਾਲੀ ਨਾਗਰਿਕ ਵੀ ਜ਼ਖ਼ਮੀ ਹੋਏ ਹਨ। ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਜ਼ਖ਼ਮੀਆਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ। ਮੰਤਰਾਲੇ ਨੇ ਵੀਰਵਾਰ … Continue reading Houthi Attack: ਸਾਊਦੀ ਤੇਲ ਰਿਫਾਇਨਰੀ ‘ਤੇ ਹੂਤੀ ਹਮਲੇ ਦੌਰਾਨ ਮਾਰੇ ਗਏ ਆਪਣੇ ਨਾਗਰਿਕ ਦੀ ਮੌਤ ‘ਤੇ ਨੇਪਾਲ ਨੇ ਜਤਾਇਆ ਦੁੱਖ।