ਸਰਸ ਮੇਲੇ ‘ਚ 80 ਫੁੱਟ ਉੱਚੇ ਝੂਲੇ ‘ਚ ਫਸੇ ਬੱਚੇ, ਮਚੀ ਹਫੜਾ-ਦਫੜੀ
Patiala News: ਪਟਿਆਲਾ ਦੇ ਸਰਸ ਮੇਲੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਲਗਭਗ 70-80 ਫੁੱਟ ਦੀ ਉਚਾਈ ‘ਤੇ ਲੱਗਿਆ ਇਕ ਵੱਡਾ ਝੂਲਾ ਅਚਾਨਕ ਜਾਮ ਹੋ ਗਿਆ। ਝੂਲੇ ਵਿੱਚ ਇੱਕ ਦਰਜਨ ਤੋਂ ਵੱਧ ਬੱਚੇ ਫਸ ਗਏ, ਜਿਸ ਨਾਲ ਮੌਕੇ ‘ਤੇ ਹਫੜਾ-ਦਫੜੀ ਮਚ ਗਈ।ਬੱਚਿਆਂ ਦੇ ਮਾਪੇ ਘਬਰਾਹਟ ਵਿੱਚ ਰੋਣ ਲੱਗ ਪਏ ਅਤੇ ਪ੍ਰਸ਼ਾਸਨ ਕੋਲ … Continue reading ਸਰਸ ਮੇਲੇ ‘ਚ 80 ਫੁੱਟ ਉੱਚੇ ਝੂਲੇ ‘ਚ ਫਸੇ ਬੱਚੇ, ਮਚੀ ਹਫੜਾ-ਦਫੜੀ
Copy and paste this URL into your WordPress site to embed
Copy and paste this code into your site to embed