Last Updated: November 26, 2026

Dainik Savera Times Logo

Big Breaking : ਮੰਤਰੀ Sanjeev Arora ਨੂੰ ਨਹੀਂ ਮਿਲੀ ਰਾਹਤ, ਵੱਧ ਗਿਆ ਰਿਮਾਂਡ, ਦੇਖੋ Exclusive ਤਸਵੀਰਾਂ Live

16 May 2026 ਅੱਪਡੇਟ ਕੀਤਾ ਗਿਆ

Big Breaking : ਮੰਤਰੀ Sanjeev Arora ਨੂੰ ਨਹੀਂ ਮਿਲੀ ਰਾਹਤ, ਵੱਧ ਗਿਆ ਰਿਮਾਂਡ, ਦੇਖੋ Exclusive ਤਸਵੀਰਾਂ Live

Punjab Desk : ਈਡੀ ਨੂੰ ਪੰਜਾਬ ਕੈਬਨਿਟ ਦੇ ਮੰਤਰੀ ਸੰਜੀਵ ਅਰੋੜਾ ਦਾ ਦੋ ਹੋਰ ਦਿਨ ਦਾ ਰਿਮਾਂਡ ਮਿਲ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 7 ਦਿਨ ਦੇ ਰਿਮਾਂਡ ‘ਤੇ ਭੇਜਿਆ ਗਿਆ ਸੀ। ਇਹ ਰਿਮਾਂਡ ਖ਼ਤਮ ਹੋਣ ਮਗਰੋਂ ਈ. ਡੀ. ਵੱਲੋਂ ਸੰਜੀਵ ਅਰੋੜਾ ਨੂੰ ਗੁਰੂਗ੍ਰਾਮ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ 5 ਦਿਨ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਗਈ।

ਅਦਾਲਤ ਨੇ ਈ. ਡੀ. ਨੂੰ ਮੰਤਰੀ ਦਾ 2 ਦਿਨ ਦਾ ਹੋਰ ਰਿਮਾਂਡ ਦੇ ਦਿੱਤਾ ਹੈ। ਇੱਥੇ ਦੱਸ ਦੇਈਏ ਕਿ ਮੰਤਰੀ ਸੰਜੀਵ ਅਰੋੜਾ ਨੂੰ ਈ. ਡੀ. ਨੇ 9 ਮਈ ਨੂੰ ਛਾਪੇਮਾਰੀ ਮਗਰੋਂ ਗ੍ਰਿਫ਼ਤਾਰ ਕੀਤਾ ਸੀ।

BIG BREAKING: ED leaves for Delhi with Minister Sanjeev Arora..

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.