skip to content

Last Updated: October 5, 2026

Dainik Savera Times Logo

ਫਲਾਈਓਵਰ ‘ਤੇ ਵਾਪਰਿਆ ਹਾਦਸਾ, ਬਰੈੱਡ ਡਲਿਵਰੀ ਕਰਨ ਵਾਲੀ ਗੱਡੀ ਪਲਟੀ

11 months ਪਹਿਲਾ

ਫਲਾਈਓਵਰ ‘ਤੇ ਵਾਪਰਿਆ ਹਾਦਸਾ, ਬਰੈੱਡ ਡਲਿਵਰੀ ਕਰਨ ਵਾਲੀ ਗੱਡੀ ਪਲਟੀ

ਲੁਧਿਆਣਾ : ਅੱਜ ਸਵੇਰੇ ਫਿਰੋਜ਼ਪੁਰ ਰੋਡ ਫਲਾਈਓਵਰ ‘ਤੇ ਇੱਕ ਬਰੈੱਡ ਡਿਲੀਵਰੀ ਕਰਨ ਵਾਲੀ ਗੱਡੀ ਪਲਟ ਗਈ। ਡਰਾਈਵਰ ਫਿਰੋਜ਼ਪੁਰ ਤੋਂ ਲੁਧਿਆਣਾ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਡਰਾਈਵਰ ਨੂੰ ਨੀਂਦ ਆ ਗਈ ਤੇ ਉਸਨੇ ਗੱਡੀ ਤੋਂ ਸੰਤਲੁਨ ਗੁਆ ਦਿੱਤਾ, ਜਿਸ ਕਾਰਨ ਗੱਡੀ ਪਲਟ ਗਈ ਤੇ ਡਿਵਾਈਡਰ ਦੇ ਖੰਭਿਆਂ ਨਾਲ ਟਕਰਾ ਗਈ ਹਾਦਸੇ ਵਿੱਚ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ ਅਤੇ ਲੋਕਾਂ ਨੇ ਉਸਨੂੰ ਹਸਪਤਾਲ ਪਹੁੰਚਾਇਆ। ਹਾਦਸੇ ਦੀ ਸੂਚਨਾ ਮਿਲਦੇ ਹੀ ਸਬ-ਇੰਸਪੈਕਟਰ ਸੁਨੀਤਾ ਕੌਰ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਵਾਹਨ ਨੂੰ ਹਟਾਉਣ ਲਈ ਕਰੇਨ ਬੁਲਾਈ ਤਾਂ ਜੋ ਆਵਾਜਾਈ ਆਮ ਵਾਂਗ ਹੋ ਸਕੇ।

ਪ੍ਰਕਾਸ਼ ਪੁਰਬ ਸਬੰਧੀ 4 ਨਵੰਬਰ ਨੂੰ ਪਾਕਿ ਰਵਾਨਾ ਹੋਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ

ਕੱਲ੍ਹ ਤੋਂ ਬਦਲੇਗਾ ਪੰਜਾਬ ਦੇ ਸਕੂਲਾਂ ਦਾ ਸਮਾਂਂ, ਜਾਣੋ ਕੀ ਹੋਇਆ ਬਦਲਾਅ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.