skip to content

ਅਸਥੀਆਂ ਜਲ-ਪ੍ਰਵਾਹ ਕਰਨ ਜਾ ਰਹੇ ਪਰਿਵਾਰ ਨਾਲ ਵਰਤਿਆ ਭਾਣਾ ; ਖੜ੍ਹੇ ਟਰੱਕ ‘ਚ ਵੱਜੀ ਗੱਡੀ, 4 ਦੀ ਮੌਕੇ ‘ਤੇ ਮੌਤ, 4 ਜ਼ਖ਼ਮੀ

Road Accident : ਗੁਜਰਾਤ ਦੇ ਜੂਨਾਗੜ੍ਹ ਵਿੱਚ ਮਾਜੇਵੜੀ ਪਿੰਡ ਨੇੜੇ ਚਾਰ-ਮਾਰਗੀ ਹਾਈਵੇਅ ‘ਤੇ ਖੜ੍ਹੇ ਟਰੱਕ ‘ਚ ਤੇਜ਼ ਰਫ਼ਤਾਰ ਅਰਟਿਗਾ ਕਾਰ ਵੱਜਣ ਕਾਰਨ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ, ਜਦੋਂ ਕਿ ਇੱਕ ਬੱਚਾ ਚਮਤਕਾਰੀ ਢੰਗ ਨਾਲ ਬਚ ਗਿਆ। ਰਿਪੋਰਟਾਂ ਅਨੁਸਾਰ, ਬਨਾਸਕਾਂਠਾ ਜ਼ਿਲ੍ਹੇ ਦਾ ਇੱਕ … Continue reading ਅਸਥੀਆਂ ਜਲ-ਪ੍ਰਵਾਹ ਕਰਨ ਜਾ ਰਹੇ ਪਰਿਵਾਰ ਨਾਲ ਵਰਤਿਆ ਭਾਣਾ ; ਖੜ੍ਹੇ ਟਰੱਕ ‘ਚ ਵੱਜੀ ਗੱਡੀ, 4 ਦੀ ਮੌਕੇ ‘ਤੇ ਮੌਤ, 4 ਜ਼ਖ਼ਮੀ