P?c1=2&c2=40696273&cv=3.9

Dainik Savera Times Logo

ਜਲੰਧਰ ‘ਚ 13 ਸਾਲਾ ਬੱਚੀ ਦੀ ਹੱਤਿਆ ਸਮੇਂ ਦੋਸ਼ੀ ਘਰ ਸਨ 2 ਲੋਕ, ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਕੀਤਾ ਦਾਅਵਾ

2 months पहले

ਜਲੰਧਰ ‘ਚ 13 ਸਾਲਾ ਬੱਚੀ ਦੀ ਹੱਤਿਆ ਸਮੇਂ ਦੋਸ਼ੀ ਘਰ ਸਨ 2 ਲੋਕ, ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਕੀਤਾ ਦਾਅਵਾ

New claim in Jalandhar girl murder case : ਜਲੰਧਰ ਚ 13 ਸਾਲਾਂ ਬੱਚੀ ਦੇ ਕਤਲ ਸਮੇਂ ਇੱਕ ਨਹੀਂ ਸਗੋਂ ਦੋ ਲੋਕ ਘਰ ਦੇ ਅੰਦਰ ਸਨ। ਇਸ ਮੌਕੇ ਏਐਸਆਈ ਸਭ ਤੋਂ ਪਹਿਲਾਂ ਦੋਸ਼ੀ ਦੇ ਘਰ ਅੰਦਰ ਗਿਆ ਅਤੇ ਲਾਸ਼ ਦੇਖੀ। ਪੰਜਾਬ ਦੇ ਜਲੰਧਰ ‘ਚ 13 ਸਾਲਾਂ ਬੱਚੀ ਨਾਲ ਰੇਪ ਨਾ ਕਰ ਪਾਉਣ ਤੋਂ ਬਾਅਦ ਹੱਤਿਆ ਮਾਮਲੇ ‘ਚ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਪੰਜਾਬ ਨੇ ਪੰਜਾਬ ਪੁਲਿਸ ਦੀ ਕਾਰਵਾਈ ‘ਤੇ ਸਵਾਲ ਚੁੱਕੇ ਹਨ। ਆਰਗੇਨਾਈਜੇਸ਼ਨ ਨੇ ਦਾਅਵਾ ਕੀਤਾ ਕਿ ਹੱਤਿਆ ਸਮੇਂ ਦੋਸ਼ੀ ਦੇ ਘਰ 2 ਲੋਕ ਸਨ।

Rape And Murder

खबरें और भी हैं...

Copyright © 2026 Dainik Savera Times. All rights reserved.