Last Updated: November 27, 2026

Dainik Savera Times Logo

ਰੰਧਾਵਾ ਮੌਤ ਮਾਮਲਾ ਗੰਭੀਰ: ਪੂਰਾ ਪਰਿਵਾਰ CBI ਪੋਸਟਮਾਰਟਮ ’ਤੇ

24 March 2026 ਅੱਪਡੇਟ ਕੀਤਾ ਗਿਆ

ਰੰਧਾਵਾ ਮੌਤ ਮਾਮਲਾ ਗੰਭੀਰ: ਪੂਰਾ ਪਰਿਵਾਰ CBI ਪੋਸਟਮਾਰਟਮ ’ਤੇ

ਪੰਜਾਬ ਡੈਕਸ: ਚਲਦੀ ਖ਼ਬਰ  ਅਨੁਸਾਰ ਗਗਨਦੀਪ ਸਿੰਘ ਦਾ ਸੀਬੀਆਈ ਦੇ ਅੰਡਰ ਜਾਂਚ ਦੀ ਮੰਗ , ਪਰਿਵਾਰ ਨੇ ਮੰਗੀ, ਤੇ ਕਿਹਾ ਕਿਸੇ ਇੰਟਰਬੂਊਂ ਦੇ ਚਲਦੇ ਗਗਨਦੀਪ ਸਿੰਘ ਦੀ ਘਰਵਾਲੀ ਦਾ ਇਹ ਬਿਆਨ ਆਇਆ ਕਿ ਲਾਲਜੀਤ ਸਿੰਘ ਨੇ ਖੁਦ ਨੂੰ ਪਲਿਸ ਦੇ ਹਵਾਲੇ ਨਹੀਂ ਕੀਤਾ, ਜੇ ਕਰਨਾ ਹੁੰਦਾ ਤਾਂ ਪਹਿਲਾਂ ਕਰ ਲੈਂਦੇ। ਪੂਰਾ ਪਰਿਵਾਰ ਚਾਹੁਂਦਾ ਹੈ ਕਿ ਪੇਸਟਮਾਟਮ CBI ਦੇ ਰਾਹੀਂ ਹੋਵੇਂ। ਆਖ਼ਰੀ ਕੋਲ ਸਾਬਕਾ ਭੁੱਲਰ ਦੀ ਹੈੌ ਤੇ ਕੋਲ ਰਿਕੋਡ ਦੀ ਪੂਰੀ ਪੁਸ਼ਟੀ ਨਾ ਹੁਣਦਿਆਂ CBI ਦੀ ਮੰਗ ਰੱਖੀ ਹੈ।

 

ਦਸ ਦਈਏ ਕੀ ਲਾਲਜੀਤ ਸਿੰਘ ਭੁਲਰ ਨੇ FACEBOOK ਰਾਹੀਂ ਆਪਣੀ ਇਹ  ਗੱਲ ਰੱਖੀ ਕਿ ਮੈਂ ਖੁਦ ਨੂੰ ਪੁਲਿਸ ਦੇ ਹਵਾਲੇ ਕਰਦੇ ਹੋਏ, ਆਪਣੀ ਗੱਲ ਕੋਰਟ  ਅੱਗੇ ਰੱਖ ਕੇ ਇੰਸਾਫ਼ ਦੀ ਉਮੀਦ ਰੱਖਦਾ।

 

ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਦੀ ਮੰਗ

ਗਗਨਦੀਪ ਸਿੰਘ ਰੰਧਾਵਾ (ਜਿਨ੍ਹਾਂ ਨੂੰ ਕੁਝ ਸੋਸ਼ਲ ਮੀਡੀਆ ਪੋਸਟਾਂ ਵਿੱਚ ਗਗਨਦੀਪ ਸਿੰਘ ਬੁੱਲਰ ਵੀ ਕਿਹਾ ਗਿਆ) ਦੇ ਪਰਿਵਾਰ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦਾ ਪੋਸਟਮਾਰਟਮ ਸਖ਼ਤ ਨਿਗਰਾਨੀ ਹੇਠ ਕੀਤਾ ਜਾਵੇ ਅਤੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇ।

ਸੀਬੀਆਈ ਜਾਂਚ ਦੀ ਮੰਗ ਕਿਉਂ

  • ਪਰਿਵਾਰ ਦਾ ਦੋਸ਼ ਹੈ ਕਿ ਗਗਨਦੀਪ ਨੂੰ ਗੋਦਾਮ ਟੈਂਡਰਾਂ ਦੇ ਮਾਮਲੇ ਵਿੱਚ ਦਬਾਅ, ਧਮਕੀਆਂ ਅਤੇ ਹਿੰਸਾ ਦਾ ਸਾਹਮਣਾ ਕਰਨਾ ਪਿਆ।
  • ਮੌਤ ਤੋਂ ਪਹਿਲਾਂ ਬਣਾਈ ਇੱਕ ਵੀਡੀਓ ਵਿੱਚ ਗਗਨਦੀਪ ਨੇ ਮੰਤਰੀ ਨੂੰ ਜ਼ਿੰਮੇਵਾਰ ਦੱਸਿਆ ਹੈ।
  • ਮਾਮਲੇ ਦੀ ਰਾਜਨੀਤਿਕ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਪਰਿਵਾਰ ਦਾ ਮੰਨਣਾ ਹੈ ਕਿ ਨਿਰਪੱਖ ਜਾਂਚ ਸਿਰਫ਼ ਸੀਬੀਆਈ ਹੀ ਕਰ ਸਕਦੀ ਹੈ।
randhawa-death-case-serious-family-demands-cbi-postmortem

randhawa-death-case-serious-family-demands-cbi-postmortem

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.