skip to content

Last Updated: November 7, 2026

Dainik Savera Times Logo

Breaking: ਰਾਘਵ ਚੱਢਾ ਸਮੇਤ AAP ਦੇ 3 ਸਾਂਸਦਾਂ ਨੇ ਪਾਰਟੀ ਨੂੰ ਕਿਹਾ BYE BYE

24 April 2026 ਅੱਪਡੇਟ ਕੀਤਾ ਗਿਆ

Breaking: ਰਾਘਵ ਚੱਢਾ ਸਮੇਤ AAP ਦੇ 3 ਸਾਂਸਦਾਂ ਨੇ ਪਾਰਟੀ ਨੂੰ ਕਿਹਾ BYE BYE

ਨਵੀਂ ਦਿੱਲੀ: ਰਾਜਨੀਤਿਕ ਮੰਚ ‘ਤੇ ਵੱਡੀ ਹਲਚਲ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਦਾਵਾ ਕੀਤਾ ਜਾ ਰਿਹਾ ਹੈ ਕਿ Raghav Chadha, Sandeep Pathak ਅਤੇ Ashok Mittal ਨੇ Aam Aadmi Party ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ਨਾਲ ਪਾਰਟੀ ਵਿੱਚ ਹੜਕੰਪ ਮਚ ਗਿਆ ਹੈ।


ਕੁਝ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਤਿੰਨੇ ਰਾਜ ਸਭਾ ਸਾਂਸਦ ਪਾਰਟੀ ਛੱਡ ਸਕਦੇ ਹਨ ।ਨਾਲ ਹੀ ਇਹ ਵੀ ਚਰਚਾ ਹੈ ਕਿ ਉਹ Bharatiya Janata Party ਵਿੱਚ ਸ਼ਾਮਲ ਹੋ ਸਕਦੇ ਹਨ ।ਪਰ ਹੁਣ ਤੱਕ ਇਸ ਬਾਰੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਆਈ।

Bihar Assembly stir: ਤੇਜਸਵੀ ਯਾਦਵ ਦੀ “ਜੀਭ ਫਿਸਲ” ਨੇ ਬਣਾਇਆ ਹਾਸੇ ਦਾ ਮਾਹੌਲ, ਸਮਰਾਟ ਚੌਧਰੀ ਨਾਲ ਤਿੱਖੀ ਬਹਿਸ


ਰਾਜਨੀਤਿਕ ਅਸਰ ਕੀ ਹੋ ਸਕਦਾ ਹੈ?

ਜੇ ਇਹ ਖ਼ਬਰ ਸਹੀ ਸਾਬਤ ਹੁੰਦੀ ਹੈ ਤਾਂ ‘ਆਪ’ ਦੀ ਸੰਸਦੀ ਤਾਕਤ ‘ਤੇ ਵੱਡਾ ਅਸਰ ਪੈ ਸਕਦਾ ਹੈ।ਰਾਸ਼ਟਰੀ ਰਾਜਨੀਤੀ ਵਿੱਚ ਨਵਾਂ ਸਮੀਕਰਨ ਬਣ ਸਕਦਾ ਹੈ ।ਆਉਣ ਵਾਲੀਆਂ ਚੋਣਾਂ ‘ਤੇ ਵੀ ਪ੍ਰਭਾਵ ਪੈ ਸਕਦਾ ਹੈ।

ਇਸ ਸਮੇਂ ਇਹ ਖ਼ਬਰ ਸੋਸ਼ਲ ਮੀਡੀਆ ਅਤੇ ਕੁਝ ਸਰੋਤਾਂ ‘ਤੇ ਚੱਲ ਰਹੀ ਹੈ । ਅਧਿਕਾਰਕ ਤੌਰ ‘ਤੇ ਨਾ ਤਾਂ ‘ਆਪ’ ਅਤੇ ਨਾ ਹੀ ਸਾਂਸਦਾਂ ਵੱਲੋਂ ਪੁਸ਼ਟੀ ਕੀਤੀ ਗਈ ਹੈ । ਫਿਲਹਾਲ ਇਸਨੂੰ ਪੁਸ਼ਟੀ ਦੀ ਉਡੀਕ ਵਾਲੀ ਵੱਡੀ ਰਾਜਨੀਤਿਕ ਖ਼ਬਰ ਵਜੋਂ ਦੇਖਿਆ ਜਾ ਰਿਹਾ ਹੈ। ਜਿਵੇਂ ਹੀ ਅਧਿਕਾਰਕ ਬਿਆਨ ਆਉਂਦੇ ਹਨ, ਤਸਵੀਰ ਹੋਰ ਸਾਫ ਹੋਵੇਗੀ।

ਹੁਣ Raghav Chadha ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਹੈ ਕਿ ਉਹ Aam Aadmi Party ਛੱਡ ਰਹੇ ਹਨ ਅਤੇ ਰਾਜ ਸਭਾ ਵਿੱਚ ਪਾਰਟੀ ਦੇ ਦੋ-ਤਿਹਾਈ ਸਾਂਸਦਾਂ ਨਾਲ ਮਿਲ ਕੇ Bharatiya Janata Party ਵਿੱਚ ਸ਼ਾਮਲ ਹੋਣ ਜਾ ਰਹੇ ਹਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.