skip to content

Last Updated: September 11, 2026

Dainik Savera Times Logo

ਪੁਤਿਨ ਨੇ ਗੈਸਟਬੁੱਕ ’ਚ ਲਿਖਿਆ ਕੁੱਝ ਏਸਾ ਸਂਦੇਸ਼ ਜੋ ਭਾਰਤ ਦੀ ਮਰਿਆਦਾ ਨੂੰ ਓਜਾਗਰ ਕਰੇ ਆਖਿਰ ਕਿ ਜਾਣੋ

9 months ਪਹਿਲਾ

ਪੁਤਿਨ ਨੇ ਗੈਸਟਬੁੱਕ ’ਚ ਲਿਖਿਆ ਕੁੱਝ ਏਸਾ ਸਂਦੇਸ਼ ਜੋ ਭਾਰਤ ਦੀ ਮਰਿਆਦਾ ਨੂੰ ਓਜਾਗਰ ਕਰੇ ਆਖਿਰ ਕਿ ਜਾਣੋ

ਅੰਤਰਰਾਸ਼ਟਰੀ ਡੈਸਕ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਰਾਜਘਾਟ ’ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਯਾਦਗਾਰ ਕੰਪਲੈਕਸ ਦੇ ਗੈਸਟਬੁੱਕ ’ਚ ਆਪਣੇ ਵਿਚਾਰ ਦਰਜ ਕੀਤੇ।

ਰੂਸੀ ਰਾਸ਼ਟਰਪਤੀ ਨੇ ਰਾਜਘਾਟ ’ਤੇ ਮਹਾਤਮਾ ਗਾਂਧੀ ਦੀ ਸਮਾਧੀ ’ਤੇ ਮਾਲਾ ਚੜ੍ਹਾਈ ਅਤੇ ਫੁੱਲਾਂ ਦੀ ਸ਼ਰਧਾਂਜਲੀ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਵੀ ਮੌਜੂਦ ਸਨ। ਪੁਤਿਨ ਚਾਰ ਸਾਲਾਂ ਬਾਅਦ ਪਹਿਲੀ ਵਾਰ ਭਾਰਤ ਦੇ ਦੌਰੇ ’ਤੇ ਹਨ ਅਤੇ ਇਹ ਦੌਰਾ 23ਵੇਂ ਭਾਰਤ ਰੂਸ ਸਾਲਾਨਾ ਸ਼ਿਖਰ ਸੰਮੇਲਨ ਲਈ ਹੈ ਜਿਸ ਵਿੱਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਾਮਲ ਹੋ ਰਹੇ ਹਨ।

ਇਲੈਕਟ੍ਰਿਕ ਬੱਸਾਂ ਅਤੇ ਈ ਸਕੂਟਰਾਂ ਦਾ ਨਵਾਂ ਕੇਂਦਰ: 500 ਮਿਲੀਅਨ ਡਾਲਰ ਦੀ ਨਿਵੇਸ਼ ਯੋਜਨਾ

ਰੂਸੀ ਮਹਿਮਾਨਾਂ ਵਿੱਚ ਰੂਸ ਦੇ ਰੱਖਿਆ ਮੰਤਰੀ ਅੰਦਰੇ ਬੇਲੋਸੋਵ ਅਤੇ ਕ੍ਰੈਮਲਿਨ ਦੇ ਸਲਾਹਕਾਰ ਦਿਮਿਤਰੀ ਪੇਸਕੋਵ ਵੀ ਸ਼ਾਮਲ ਸਨ। ਪੁਤਿਨ ਵੀਰਵਾਰ ਨੂੰ ਰਾਜਧਾਨੀ ਪਹੁੰਚੇ ਸਨ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰੋਟੋਕੋਲ ਤੋੜ ਕੇ ਉਨ੍ਹਾਂ ਦਾ ਤਰਮੈਕ ’ਤੇ ਸਵਾਗਤ ਕੀਤਾ। ਪਲਮ ਏਅਰਪੋਰਟ ’ਤੇ ਮੋਦੀ ਨੇ ਪੁਤਿਨ ਨੂੰ ਗਲੇ ਮਿਲ ਕੇ ਸਵਾਗਤ ਕੀਤਾ। ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ ਕਿ ਦੋਵੇਂ ਨੇਤਾਵਾਂ ਦੀ ਦੋਸਤੀ ਸਮੇਂ ਦੀ ਪਰਖੀ ਹੋਈ ਹੈ ਅਤੇ ਉਹ ਚਾਰ ਸਾਲਾਂ ਬਾਅਦ ਪੁਤਿਨ ਨੂੰ ਭਾਰਤ ਵਿੱਚ ਸਵਾਗਤ ਕਰਕੇ ਖੁਸ਼ ਹਨ।

ਭਾਰਤ ਨਾਲ ਰਿਸ਼ਤੇ ਹੋਰ ਬਿਹਤਰ ਬਣਾਉਣ ਦੀ ਕਰ ਰਹੇ ਹਾਂ ਕੋਸ਼ਿਸ਼-Vladimir Putin

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.