skip to content

ਪੁਲਿਸ ਨਾਕੇ ਦੌਰਾਨ ਦੁਆਬੇ ਦੇ ਇਸ ਸੂਬੇ ਵਿਖੇਂ ਖ਼ਤਰਨਾਕ ਸੱਤ ਗੈਂਗ ਮੈਂਬਰਾਂ ਨੂੰ ਕੀਤਾ ਕਾਬੂ

ਪੰਜਾਬ  ਡੈਕਸ: ਪੰਜਾਬ ਸਰਕਾਰ ਵੱਲੋਂ ਨਸ਼ੇ ਅਤੇ ਗੈਂਗਸਟਰ ਗਤੀਵਿਧੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਐਸ.ਐਚ.ਓ. ਸਤਪਾਲ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਖ਼ਾਸ ਨਾਕੇ ਦੌਰਾਨ ਇੱਕ ਸੰਗਠਿਤ ਅਪਰਾਧਿਕ ਗਿਰੋਹ ਦੇ ਸੱਤ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਦੇ ਮੁਤਾਬਕ ਇਹ ਲੋਕ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ … Continue reading ਪੁਲਿਸ ਨਾਕੇ ਦੌਰਾਨ ਦੁਆਬੇ ਦੇ ਇਸ ਸੂਬੇ ਵਿਖੇਂ ਖ਼ਤਰਨਾਕ ਸੱਤ ਗੈਂਗ ਮੈਂਬਰਾਂ ਨੂੰ ਕੀਤਾ ਕਾਬੂ