skip to content

Last Updated: October 24, 2026

Dainik Savera Times Logo

Breaking : ਪੁਲਿਸ ਕਰਮਚਾਰੀ ਬਣਿਆ ਕਾਤਲ ; ਸਿਰ ‘ਚ ਤਿੰਨ ਗੋਲੀਆਂ ਮਾਰ ਕੇ ਜੀਜੇ ਨੂੰ ਉਤਾਰਿਆ ਮੌਤ ਦੇ ਘਾਟ

10 January 2026 ਅੱਪਡੇਟ ਕੀਤਾ ਗਿਆ

Breaking : ਪੁਲਿਸ ਕਰਮਚਾਰੀ ਬਣਿਆ ਕਾਤਲ ; ਸਿਰ ‘ਚ ਤਿੰਨ ਗੋਲੀਆਂ ਮਾਰ ਕੇ ਜੀਜੇ ਨੂੰ ਉਤਾਰਿਆ ਮੌਤ ਦੇ ਘਾਟ

Punjab News Breaking : ਨਵਾਸ਼ਹਿਰ ‘ਚ ਪੁਲਿਸ ਕਰਮਚਾਰੀ ਨੇ ਆਪਣੇ ਜੀਜਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਵਾਂਸ਼ਹਿਰ ‘ਚ ਆਪਸੀ ਬਹਿਸਬਾਜ਼ੀ ਤੋਂ ਵਿਵਾਦ ਵਧਣ ਕਾਰਨ ਪੁਲਿਸ ਮੁਲਾਜ਼ਮ ਨੇ ਆਪਣੇ ਜੀਜੇ ਦਾ ਕੀਤਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮ ਨੇ ਆਪਣੇ ਜੀਜੇ ਦੇ ਸਿਰ ‘ਚ ਤਿੰਨ ਗੋਲੀਆਂ ਮਾਰ ਕੇ ਜੀਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।

murder

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.