skip to content

ਪੰਜਾਬ ਸਰਕਾਰ ਪੀਐਲਪੀਏ ਸੂਚੀ ਵਿਚੋਂ ਹਟਾਈਆਂ ਜ਼ਮੀਨਾਂ ਲਈ ‘ਸਿੰਗਲ ਸਰਕੂਲਰ’ ਬਣਾਉਣ ਦੀ ਕਰ ਰਹੀ ਯੋਜਨਾ

ਪੰਜਾਬ ਲੈਂਡ ਪ੍ਰੀਜ਼ਵੇਸ਼ਨ ਐਕਟ, 1900 ਦੇ ਦਾਇਰੇ ਵਿਚੋਂ ਹਟਾਈਆਂ ਗਈਆਂ ਜ਼ਮੀਨਾਂ ਨਾਲ ਸਬੰਧਿਤ ਵਿਭਾਗੀ ਰੁਕਾਵਟਾਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਇਕ ਸਾਂਝਾ ਸਰਕੂਲਰ ਜਾਰੀ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਇਹ ਪ੍ਰਸਤਾਵ ਸੂਚੀ ਵਿੱਚੋਂ ਹਟਾਏ ਗਏ ਹਰੇਕ ‘ਖਸਰੇ’ (ਜ਼ਮੀਨ ਦੇ ਟੁਕੜੇ) ਦੀ ਸਥਿਤੀ ਨੂੰ ਸਪੱਸ਼ਟ ਕਰਨ, ਇੱਕ ਵਿਸ਼ੇਸ਼ ਰੈਗੂਲੇਟਰੀ ਅਥਾਰਟੀ ਨਿਰਧਾਰਤ ਕਰਨ ਅਤੇ … Continue reading ਪੰਜਾਬ ਸਰਕਾਰ ਪੀਐਲਪੀਏ ਸੂਚੀ ਵਿਚੋਂ ਹਟਾਈਆਂ ਜ਼ਮੀਨਾਂ ਲਈ ‘ਸਿੰਗਲ ਸਰਕੂਲਰ’ ਬਣਾਉਣ ਦੀ ਕਰ ਰਹੀ ਯੋਜਨਾ