Last Updated: November 27, 2026

Dainik Savera Times Logo

ਪੰਜਾਬ ਕੈਬਿਨੇਟ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖ਼ਾਸ ਪ੍ਰੈਸ ਕਾਨਫਰੰਸ ਜਾਰੀ: ਲਾਈਵ ਅਪਡੇਟ

17 April 2026 ਅੱਪਡੇਟ ਕੀਤਾ ਗਿਆ

ਪੰਜਾਬ ਕੈਬਿਨੇਟ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ  ਖ਼ਾਸ ਪ੍ਰੈਸ ਕਾਨਫਰੰਸ ਜਾਰੀ: ਲਾਈਵ ਅਪਡੇਟ

ਪੰਜਾਬ ਡੈਸਕ (ਦੈਨਿਕ ਸਵੇਰਾ): ਸਾਡੇ ਭਾਰਤ ਨੂੰ ਬਹੁਤ ਹੀ  ਵੱਡਾ ਲੋਕਤੰਤਰ ਦੇਸ਼ ਕਿਹਾ ਜਾਂਦਾ ਹੈ। ਇਥੇਂ ਲੋਂਕ ਆਪਣੀ ਮੰਨਪਸੰਦੀ  ਸਰਕਾਰਾਂ ਚੁੰਨਦੇ ਹਨ। 

Non BJP government ਜਿਨ੍ਹੀਂ ਵੀ ਹੈ। AAP ਖ਼ਾਸ ਤੋਰ ਤੇ ਨਿਸ਼ਾਨੇ ਤੇ ਲੈਂ ਰਹੀਂ ਹੈਂ। AAP ਨੂੰ 10 ਸਾਲ ਹੋ ਗਏ ਹਨ। BJP, ਕਾਂਗਰਸ ਨੂੰ ਤਾ ਝੱਲ ਤਾ ਲਵੇਗੀਂ, ਕੋਈ ਤੀਜਾ ਨਾ ਆ ਜਾਵੇਂ ਉਸ ਸਿਲਸਿਲੇਂ ‘ਚ  AAP ਉੱਤੇ ED ਹਮਲੇ ਕਰਵਾਏ।  ਸ਼ਰਾਬ ਘੁਟਾਲੇ ਉਪਰ ਹਮਲੇ ਕੀਤੇ। AAP ਦੇ ਵੱਡੇ ਨੇਤਾ ਨੁੰ ਜੇਲ ਵਿੱਚ ਕੀਤਾ। ਬੰਗਾਲ ਦੀ ਵੱਡੀ ED, ਛਾਪੇ ਕੀਤੇ ਗਏ ਸਨ।

BJP ਵਲੋਂ ਹੋਈ ED ਛਾਪੇਮਾਰੀ ‘ਚ CM ਮਾਨ ਆਪਣੇ ਪ੍ਰੈਸ ਕਾਨਫਰੰਸ ‘ਚ ਇਹ ਗੱਲ ਕਹਿੰਦੇ ਹਨ। ਕਿ ਛਾਪੇਂ ਤੇ ਛਾਪਾਂ ਮਾਰਨ ਨਾਲ ਸਰਕਾਰ ਨੁੰ ਕਿਨ੍ਹਾਂ ਕਾ Filter ਕਰਲੂਗੀ। ਪੰਜਾਬ ਦੇ CM  ਮਾਨ ਵਲੋਂ  BJP ਨੂੰ ਪਲਟਵਾਰ, ਲੋਕਾਂ ਚ ਖੜ ਕੇ ਕੰਮ ਕਰੋ ਨਾ ਕੀ ED ਵਲੋਂ ਕੀਤੇ ਛਾਪੇਂ। ਪ੍ਰੈਸ ਕਾਨਫਰੰਸ ਰਾਹੀਂ ਉਨ੍ਹਾਂ ਨੇ ਬਹੁਤ ਹੀ ਵਧਿਆਂ ਉਦਾਹਰਨ ਦਿੱਤੀ। ਭਾਰਤ  ਦੇ ਨੁਕਸਾਨ ਵਲੋਂ ਚਿੰਤਾ ਪ੍ਰੱਗਟਾਈ।

ਮਾਸਟਰ ਸਟ੍ਰੋਂਕ ਦੀ ਬਹੁਤ ਹੀ ਨਿੰਦਾ ਕੀਤੀ ਗਈ ਹੈ। ਕੋਈ ਬਹੁਤ ਹੀ ਚਤੁਰ, ਸੋਚਿਆ-ਸਮਝਿਆ ਅਤੇ ਪ੍ਰਭਾਵਸ਼ਾਲੀ ਕਦਮ ਹੈ, ਕੋਈ ਐਸੀ ਚਾਲ ਜਾਂ ਫੈਸਲਾ ਜੋ ਸਥਿਤੀ ਨੂੰ ਪੂਰੀ ਤਰ੍ਹਾਂ ਆਪਣੇ ਹੱਕ ਵਿੱਚ ਕਰ ਦੇਵੇ, ਕੋਈ ਕਮਾਲ ਦੀ ਯੋਜਨਾ ਜਾਂ ਤੁਰੰਤ ਪ੍ਰਭਾਵ ਵਾਲਾ ਫੈਸਲਾ, BJP ਵਲੋਂ Operation sandoor  ਇੱਕ  ਤਰ੍ਹਾਂ ਦੀ ਸੋਚੀ ਸਮਝੀ ਸਾਜਿਸ਼ ਹੈ।

 

 

 

punjab-cabinet-meeting-bhagwant-mann

punjab-cabinet-meeting-bhagwant-mann

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.