skip to content

ਪੰਜਾਬ ਬੋਰਡ ਨੇ ਬਦਲਿਆ ਸਿਸਟਮ—ਨਵਾਂ ਸੈਸ਼ਨ, ਨਵੀਂ ਪੁਸਤਕ ਵੰਡ!

ਨਵੀਂ ਦਿੱਲੀ (ਦੈਨਿਕ ਸਵੇਰਾ): ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2026–27 ਲਈ ਇੱਕ ਮਹੱਤਵਪੂਰਨ ਬਦਲਾਅ ਕੀਤਾ ਹੈ। ਹੁਣ Affiliated and Associated ਸਕੂਲਾਂ ਵਿੱਚ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਪਾਠ‑ਪੁਸਤਕਾਂ ਸਿੱਧੇ ਬੋਰਡ ਵੱਲੋਂ ਹੀ ਸਕੂਲਾਂ ਰਾਹੀਂ ਮੁਹੱਈਆ ਕਰਵਾਈਆਂ ਜਾਣਗੀਆਂ। ਜ਼ਮੀਨ ਵੇਚ ਕੇ ਕੈਨੇਡਾ ਭੇਜਿਆ ਪੁੱਤ, ਹਾਦਸੇ ਨੇ ਸਭ ਕੁਝ ਖੋਹ ਲਿਆ ਬੋਰਡ … Continue reading ਪੰਜਾਬ ਬੋਰਡ ਨੇ ਬਦਲਿਆ ਸਿਸਟਮ—ਨਵਾਂ ਸੈਸ਼ਨ, ਨਵੀਂ ਪੁਸਤਕ ਵੰਡ!