skip to content

PSEB 10th ਦੇ ਨਤੀਜਿਆਂ ਦਾ ਐਲਾਨ; ਕੁੜੀਆਂ ਨੇ ਮਾਰੀ ਬਾਜ਼ੀ ਪੰਜਾਬ ‘ਚੋਂ ਕਿਸਨੇ ਹਾਸਿਲ ਕੀਤਾ ਪਹਿਲਾ, ਦੂਜਾ ਤੇ ਤੀਜਾ ਸਥਾਨ

PSEB 10th Result News : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 10ਵੀਂ ਜਮਾਤ ਦੇ ਨਤੀਜੇ ਐਲਾਨੇ ਗਏ। ਪਿਛਲੇ ਸਾਲ ਦੇ ਵਾਂਗ ਹੀ ਇਸ ਸਾਲ ਵੀ ਪੰਜਾਬ ਦੀਆਂ ਧੀਆਂ ਨੇ ਨਤੀਜਿਆਂ ’ਚ ਬਾਜ਼ੀ ਮਾਰੀ ਹੈ। ਦੱਸ ਦਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਮੈਟ੍ਰਿਕ ਸਕੋਰਕਾਰਡਾਂ ਦਾ ਐਲਾਨ ਚੇਅਰਮੈਨ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ। ਦੱਸ … Continue reading PSEB 10th ਦੇ ਨਤੀਜਿਆਂ ਦਾ ਐਲਾਨ; ਕੁੜੀਆਂ ਨੇ ਮਾਰੀ ਬਾਜ਼ੀ ਪੰਜਾਬ ‘ਚੋਂ ਕਿਸਨੇ ਹਾਸਿਲ ਕੀਤਾ ਪਹਿਲਾ, ਦੂਜਾ ਤੇ ਤੀਜਾ ਸਥਾਨ