skip to content

ਕਿਸਾਨ ਆਗੂਆਂ ਦੀ ਗ੍ਰਿਫਤਾਰੀ ਲਈ ਪੁਲਿਸ ਦੇ ਛਾਪੇ ਨਾਕਾਮ, ਧਰਨਾ ਅੱਜ ਹਰ ਹਾਲਤ ਵਿੱਚ !

ਪੰਜਾਬ ਡੈਸਕ: ਅੱਜ ਸਵੇਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ ਜੁੜੇ ਬਲਾਕ ਪੱਧਰ ਦੇ ਆਗੂ ਹਰਜਿੰਦਰ ਸਿੰਘ ਘਰਾਚੋਂ ਦੇ ਘਰ ਪੁਲਿਸ ਦੀ ਟੀਮ ਪਹੁੰਚੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਘਰ ਵਿੱਚ ਮੌਜੂਦ ਨਹੀਂ ਸਨ ਇਸ ਕਰਕੇ ਪੁਲਿਸ ਨੂੰ ਖਾਲੀ ਹੱਥ ਵਾਪਸ ਜਾਣਾ ਪਿਆ। ਉੱਜੈਨ ਰੈਲੀ ਦੌਰਾਨ ਗੁਬਾਰਿਆਂ ਵਿੱਚ ਬਲਾਸਟ ਮੱਧ … Continue reading ਕਿਸਾਨ ਆਗੂਆਂ ਦੀ ਗ੍ਰਿਫਤਾਰੀ ਲਈ ਪੁਲਿਸ ਦੇ ਛਾਪੇ ਨਾਕਾਮ, ਧਰਨਾ ਅੱਜ ਹਰ ਹਾਲਤ ਵਿੱਚ !