Last Updated: November 28, 2026

Dainik Savera Times Logo

BREAKING NEWS : ਹੁਣ 2 ਦੀ ਥਾਂ 3 ਫਰਵਰੀ ਨੂੰ ਜਲੰਧਰ ਆਉਣਗੇ PM ਮੋਦੀ, ਜਾਣੋ ਕਿਉਂ ਬਦਲਿਆ ਦਿਨ

30 January 2026 ਅੱਪਡੇਟ ਕੀਤਾ ਗਿਆ

BREAKING NEWS : ਹੁਣ 2 ਦੀ ਥਾਂ 3 ਫਰਵਰੀ ਨੂੰ ਜਲੰਧਰ ਆਉਣਗੇ PM ਮੋਦੀ, ਜਾਣੋ ਕਿਉਂ ਬਦਲਿਆ ਦਿਨ

BREAKING NEWS : ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਦਿਨ ਐਤਵਾਰ ਨੂੰ ਪੰਜਾਬ ਦੌਰੇ ‘ਤੇ ਆ ਰਹੇ ਸਨ ਪਰ ਹੁਣ ਉਨ੍ਹਾਂ ਦਾ ਇਹ ਦੌਰਾ ਮੁਲਤਵੀ ਹੋ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਪ੍ਰਧਾਨ ਮੰਤਰੀ ਮੋਦੀ 1 ਫ਼ਰਵਰੀ ਦੀ ਥਾਂ 2 ਫਰਵਰੀ ਨੂੰ ਜਲੰਧਰ ਆਉਣਗੇ ਅਤੇ ਉਸੇ ਦਿਨ ਹੀ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣਗੇ। 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.