skip to content

ਇੱਕ ਘੰਟੇ ’ਚ ਚਾਰ ਟੈਂਡਰ ‘ਚ ਪੰਜੀਰੀ ਘੁਟਾਲਾ? ਮਜੀਠੀਆ ਵੱਲੋਂ 1500 ਕਰੋੜ ਦੀ CBI ਜਾਂਚ ਦੀ ਮੰਗ

ਪੰਜਾਬ ਡੈਸਕ (ਦੈਨਿਕ ਸਵੇਰਾ): ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਆਂਗਣਵਾੜੀ ਵਰਕਰਾਂ ਰਾਹੀਂ ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਨਵਜੰਮੇ ਬੱਚਿਆਂ ਲਈ ਦਿੱਤੀ ਜਾਣ ਵਾਲੀ ਪੰਜੀਰੀ ਅਤੇ ਰਾਸ਼ਨ ਦੀ ਖਰੀਦ‑ਸਪਲਾਈ ਵਿੱਚ 1000 ਤੋਂ 1500 ਕਰੋੜ ਰੁਪਏ ਦਾ ਵੱਡਾ ਘੁਟਾਲਾ ਹੋਇਆ ਹੈ, ਜਿਸ ਦੀ ਸੀਬੀਆਈ ਜਾਂਚ ਲਾਜ਼ਮੀ ਹੈ। ਰਣਜੀਤ ਸਿੰਘ … Continue reading ਇੱਕ ਘੰਟੇ ’ਚ ਚਾਰ ਟੈਂਡਰ ‘ਚ ਪੰਜੀਰੀ ਘੁਟਾਲਾ? ਮਜੀਠੀਆ ਵੱਲੋਂ 1500 ਕਰੋੜ ਦੀ CBI ਜਾਂਚ ਦੀ ਮੰਗ