Last Updated: November 25, 2026

Dainik Savera Times Logo

10ਵੀਂ–12ਵੀਂ ਦੇ ਨਤੀਜੇ ਰੀ-ਚੈਕ ਕਰਵਾਉਣ ਲਈ ਰਹਿ ਗਏ ਸਿਰਫ਼ ਕੁਝ ਦਿਨ

23 October 2025 ਅੱਪਡੇਟ ਕੀਤਾ ਗਿਆ

10ਵੀਂ–12ਵੀਂ ਦੇ ਨਤੀਜੇ ਰੀ-ਚੈਕ ਕਰਵਾਉਣ ਲਈ ਰਹਿ ਗਏ ਸਿਰਫ਼ ਕੁਝ ਦਿਨ

ਚੰਡੀਗੜ੍ਹ — ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 10ਵੀਂ ਅਤੇ 12ਵੀਂ ਜਮਾਤ (ਓਪਨ ਸਕੂਲ ਸਮੇਤ), ਓਪਨ ਸਕੂਲ ਬਲਾਕ-2 ਅਤੇ ਵਾਧੂ ਵਿਸ਼ਾ ਦੀਆਂ ਅਗਸਤ 2025 ਦੀਆਂ ਸਪਲੀਮੈਂਟਰੀ ਪ੍ਰੀਖਿਆਵਾਂ ਦੇ ਨਤੀਜਿਆਂ ‘ਤੇ ਅਸੰਤੁਸ਼ਟ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਸੂਚਨਾ ਜਾਰੀ ਕੀਤੀ ਹੈ।

JMS Business Center ‘ਚ ਲੱਗੀ ਭਿਆਨਕ ਅੱਗ, ਮੁੰਬਈ ‘ਚ ਹੜਕੰਪ

ਬੋਰਡ ਵੱਲੋਂ ਜਾਰੀ ਨਿਰਦੇਸ਼:

  • ਆਨਲਾਈਨ ਅਰਜ਼ੀ ਦੇਣ ਤੋਂ ਬਾਅਦ ਵਿਦਿਆਰਥੀ ਨੂੰ ਫਾਰਮ ਦਾ ਪ੍ਰਿੰਟਆਊਟ ਆਪਣੇ ਕੋਲ ਰੱਖਣਾ ਹੋਵੇਗਾ।
  • ਦਫ਼ਤਰ ਵਿੱਚ ਹਾਰਡ ਕਾਪੀ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੈ।

ਵਧੇਰੇ ਜਾਣਕਾਰੀ ਅਤੇ ਸਪੱਸ਼ਟੀਕਰਨ ਲਈ ਵਿਦਿਆਰਥੀ PSEB ਦੀ ਅਧਿਕਾਰਤ ਵੈੱਬਸਾਈਟ www.pseb.ac.in ‘ਤੇ ਜਾ ਸਕਦੇ ਹਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.