skip to content

Last Updated: November 27, 2026

Dainik Savera Times Logo

ਹਿਸਾਰ ਨਰਸਿੰਗ ਕਾਲਜ ਕੇਸ: ਜ਼ਮਾਨਤ ਤੋਂ ਬਾਅਦ 8 ਵਿਦਿਆਰਥਣਾਂ ਦੇ ਚੌਕਾਉਂਦੇ ਬਿਆਨ ਸਾਹਮਣੇ

30 March 2026 ਅੱਪਡੇਟ ਕੀਤਾ ਗਿਆ

ਹਿਸਾਰ ਨਰਸਿੰਗ ਕਾਲਜ ਕੇਸ: ਜ਼ਮਾਨਤ ਤੋਂ ਬਾਅਦ 8 ਵਿਦਿਆਰਥਣਾਂ ਦੇ ਚੌਕਾਉਂਦੇ ਬਿਆਨ ਸਾਹਮਣੇ

PUNJAB DESK: ਹਰਿਆਣਾ ਦੇ ਹਿਸਾਰ ਵਿੱਚ ਸਥਿਤ ਇੱਕ ਨਿੱਜੀ ਨਰਸਿੰਗ ਕਾਲਜ ਦੇ ਚੇਅਰਮੈਨ ਜਗਦੀਸ਼ ਗੋਸਵਾਮੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਮਿਲ ਗਈ ਹੈ। ਉਨ੍ਹਾਂ ਖ਼ਿਲਾਫ਼ ਵਿਦਿਆਰਥਣਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ ਅਤੇ ਐਸਸੀ/ਐਸਟੀ ਐਕਟ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਸੀ। ਗੋਸਵਾਮੀ ਨੇ ਲਗਭਗ ਤਿੰਨ ਮਹੀਨੇ ਜੇਲ੍ਹ ਵਿੱਚ ਬਿਤਾਏ, ਜਦੋਂ ਕਿ ਉਸ ਸਮੇਂ ਅੱਠ ਵਿਦਿਆਰਥਣਾਂ ਨੇ ਉਨ੍ਹਾਂ ਵਿਰੁੱਧ ਇਲਜ਼ਾਮ ਲਗਾਏ ਹੋਏ ਸਨ।

ਬਠਿੰਡਾ: ਕਾਂਗਰਸ ਆਗੂ ਦੇ ਪੁੱਤਰ ਨੇ ਖੁਦ ਨੂੰ ਮਾਰੀ ਗੋਲੀ: ਜਾਂਦੇ ਵੀਡੀਓ ‘ਚ ਦੋਸ਼ਾ ਦੀ ਭੰਡ ਨੇ ਖੋਲੇ ਰਾਜ..

ਜ਼ਮਾਨਤ ਦੇ ਹੁਕਮ ਤੋਂ ਬਾਅਦ ਕੇਸ ਰਿਕਾਰਡਾਂ ਵਿੱਚ ਦਰਜ ਵਿਦਿਆਰਥਣਾਂ ਦੇ ਬਿਆਨ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਕਈ ਗੰਭੀਰ ਦੋਸ਼ ਲਗਾਏ ਹਨ। ਬਿਆਨਾਂ ਅਨੁਸਾਰ, ਚੇਅਰਮੈਨ ਨੇ ਕਈ ਵਾਰ ਉਨ੍ਹਾਂ ਨੂੰ ਬਾਥਰੂਮ ਵਿੱਚ ਬੰਦ ਕੀਤਾ ਅਤੇ ਉਨ੍ਹਾਂ ਦੇ ਕੱਪੜਿਆਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਵਿਦਿਆਰਥਣਾਂ ਨੇ ਇਹ ਵੀ ਦੱਸਿਆ ਕਿ ਉਹ ਹੋਸਟਲ ਵਿੱਚ ਬਿਨਾਂ ਇਜਾਜ਼ਤ ਦਾਖਲ ਹੁੰਦਾ ਸੀ, ਉਨ੍ਹਾਂ ਤੋਂ ਆਪਣੇ ਪੈਰ ਮਲਵਾਉਣ ਦੀ ਮੰਗ ਕਰਦਾ ਸੀ ਅਤੇ ਰਾਤ ਦੇ ਸਮੇਂ, ਜਦੋਂ ਉਹ ਸੌਂ ਰਹੀਆਂ ਹੁੰਦੀਆਂ ਸਨ, ਉਹ ਉਨ੍ਹਾਂ ਦੀਆਂ ਚਾਦਰਾਂ ਖਿੱਚ ਲੈਂਦਾ ਸੀ। ਬਿਆਨਾਂ ਵਿੱਚ ਇਸ ਤਰ੍ਹਾਂ ਦੇ ਹੋਰ ਕਈ ਗੰਭੀਰ ਦੋਸ਼ ਵੀ ਦਰਜ ਹਨ।

 new-revelations-hisar-case-high-court-bail

new-revelations-hisar-case-high-court-bail

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.