skip to content

Last Updated: November 25, 2026

Dainik Savera Times Logo

ਹਰਿਆਣਾ ਪੁਲਿਸ ਦੇ ਨਵੇਂ ਕਾਰਜਕਾਰੀ ਡੀਜੀਪੀ: ਓਮ ਪ੍ਰਕਾਸ਼ ਸਿੰਘ (ਓਪੀ ਸਿੰਘ)

14 October 2025 ਅੱਪਡੇਟ ਕੀਤਾ ਗਿਆ

ਹਰਿਆਣਾ ਪੁਲਿਸ ਦੇ ਨਵੇਂ ਕਾਰਜਕਾਰੀ ਡੀਜੀਪੀ: ਓਮ ਪ੍ਰਕਾਸ਼ ਸਿੰਘ (ਓਪੀ ਸਿੰਘ)

DGP Om Prakash Singh (OP Singh): ਓਪੀ ਸਿੰਘ ਨੂੰ ਹਰਿਆਣਾ ਦੇ ਡੀਜੀਪੀ (ਪੁਲਿਸ ਡਾਇਰੈਕਟਰ ਜਨਰਲ) ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ (ਐਚਪੀਐਚਸੀ) ਦੇ ਮੈਨੇਜਿੰਗ ਡਾਇਰੈਕਟਰ (ਐਮਡੀ) ਵਜੋਂ ਤਾਇਨਾਤ ਕੀਤਾ ਗਿਆ ਸੀ।

1992 ਬੈਚ ਦੇ ਆਈਪੀਐਸ ਅਧਿਕਾਰੀ ਹਨ। ਦੱਸ ਦਈਏ ਕਿ ਓਮ ਪ੍ਰਕਾਸ਼ ਸਿੰਘ ਪਹਿਲਾਂ ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ, ਪੰਚਕੂਲਾ ਦੇ ਪ੍ਰਬੰਧ ਨਿਰਦੇਸ਼ਕ, ਐਫਐਸਐਲ ਮਧੂਬਨ ਦੇ ਡਾਇਰੈਕਟਰ ਅਤੇ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ (ਐਚਐਸਬੀਐਨਸੀਬੀ) ਦੇ ਡਾਇਰੈਕਟਰ ਜਨਰਲ ਵਜੋਂ ਸੇਵਾ ਨਿਭਾ ਚੁੱਕੇ ਹਨ।

READ ALSO : ਦੱਖਣੀ ਅਫ਼ਰੀਕਾ ਵਿੱਚ ਭਿਆਨਕ ਸੜਕ ਰਾਦਸਾ, ਬੱਸ ਪਲਟਣ ਨਾਲ 42 ਲੋਕਾਂ ਦੀ ਮੌਤ

ਉਹ ਆਪਣੇ ਪੇਸ਼ੇਵਰ ਹੁਨਰ, ਅਨੁਸ਼ਾਸਨ ਅਤੇ ਪ੍ਰਸ਼ਾਸਕੀ ਕੁਸ਼ਲਤਾ ਲਈ ਜਾਣੇ ਜਾਂਦੇ ਹਨ। ਉਹ 31 ਦਸੰਬਰ, 2025 ਨੂੰ ਸੇਵਾਮੁਕਤ ਹੋਣਗੇ। ਓਪੀ ਸਿੰਘ ਬਿਹਾਰ, ਜ਼ਿਲ੍ਹਾ ਜਮੂਈ ਦੇ ਰਹਿਣ ਵਾਲੇ ਹਨ। ਜਿਕਰਯੋਗ ਹੈ ਕਿ ਓਪੀ ਸਿੰਘ ਸਵਰਗਵਾਨ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਜੀਜਾ ਹਨ

ਪ੍ਰਸ਼ਾਸਕੀ ਫੈਸਲੇ ਦਾ ਕਾਰਨ: ਸਾਬਕਾ ਡੀਜੀਪੀ ਸ਼ਤਰੂਘਨ ਕਪੂਰ (1990 ਬੈਚ) ਨੂੰ ਏਡੀਜੀਪੀ ਵਾਈ. ਪੂਰਨ ਕੁਮਾਰ ਦੀ ਮੌਤ ਦੇ ਮਾਮਲੇ ਵਿੱਚ ਸ਼ਾਮਲ ਹੋਣ ਕਾਰਨ ਛੁੱਟੀ ‘ਤੇ ਭੇਜ ਦਿੱਤਾ ਗਿਆ ਸੀ, ਤਾਂ ਜੋ ਵਿਭਾਗੀ ਕੰਮ ਵਿੱਚ ਵਿਘਨ ਨਾ ਪਵੇ।

ਰਾਜ ਸਰਕਾਰ ਦਾ ਫੈਸਲਾ: ਇਹ ਹੁਕਮ ਭਾਜਪਾ ਸਰਕਾਰ ਨੇ ਕੱਲ੍ਹ ਦੇਰ ਰਾਤ ਜਾਰੀ ਕੀਤਾ ਸੀ। ਓਪੀ ਸਿੰਘ ਆਪਣੇ ਅਨੁਸ਼ਾਸਨ, ਪ੍ਰਸ਼ਾਸਕੀ ਕੁਸ਼ਲਤਾ ਅਤੇ ਪੇਸ਼ੇਵਰ ਹੁਨਰ ਲਈ ਜਾਣੇ ਜਾਂਦੇ ਹਨ।

VIDEO: ਹਾਈ-ਟੈਂਸ਼ਨ ਤਾਰਾਂ ਦੇ ਬਾਵਜੂਦ ਕਿਵੇਂ ਬਣਿਆ ਅੰਮ੍ਰਿਤਸਰ ਬੈਸਟ ਵੈਸਟਰਨ ਹੋਟਲ ?ਨਗਰ-ਨਿਗਮ ਦੀਆਂ ਕਾਲੀਆ ਭੇਡਾਂ ਦੀ ਮਿਲੀਭੁਗਤ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.