Last Updated: November 22, 2026

Dainik Savera Times Logo

MOHALI CRIME : ਪੈਸਿਆਂ ਪਿੱਛੇ 7 ਲੋਕਾਂ ਨੇ ਘੇਰ ਕੇ 20 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

19 May 2026 ਅੱਪਡੇਟ ਕੀਤਾ ਗਿਆ

MOHALI CRIME : ਪੈਸਿਆਂ ਪਿੱਛੇ 7 ਲੋਕਾਂ ਨੇ ਘੇਰ ਕੇ 20 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

Mohali News : ਮੁਹਾਲੀ ‘ਚ 20 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਕਤਲ ਪੈਸਿਆਂ ਨੂੰ ਲੈ ਕੇ ਕੀਤਾ ਗਿਆ। ਘਟਨਾ ਬਲੌਂਗੀ ‘ਚ ਵਾਪਰੀ ਹੈ, ਜਿਥੇ 7 ਵਿਅਕਤੀਆਂ ਨੇ ਘੇਰ ਕੇ ਨੌਜਵਾਨ ‘ਤੇ ਚਾਕੂਆਂ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਮਾਮਲੇ ‘ਚ ਕਾਰਵਾਈ ਕਰਦੇ ਹੋਏ ਕੁਝ ਲੋਕਾਂ ਨੂੰ ਹਿਰਾਸਤ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.