skip to content

ਮਾਨਸੂਨ ‘ਚ ਅੱਖਾਂ ਦੀ ਸੰਭਾਲ ਲਈ ਜ਼ਰੂਰ ਅਪਣਾਓ ਇਹ ਟਿਪਸ, ਇਨਫੈਕਸ਼ਨ ਤੋਂ ਰੱਖ ਸਕਦਾ ਤੁਹਾਨੂੰ ਦੂਰ

ਨਵੀਂ ਦਿੱਲੀ: ਮਾਨਸੂਨ ਦੇ ਮੌਸਮ ਵਿੱਚ ਅੱਖਾਂ ਦੀ ਸਿਹਤ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਇਸ ਸਮੇਂ ਨਮੀ, ਧੂੜ-ਮਿੱਟੀ ਅਤੇ ਵਾਇਰਲ ਇਨਫੈਕਸ਼ਨਾਂ ਕਾਰਨ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਵੱਧ ਜਾਂਦੀਆਂ ਹਨ। ਕੰਨਜਕਟਿਵਾਇਟਿਸ (ਪਿੰਕ ਆਈ), ਆਈ ਫਲੂ, ਸਟਾਈ ਅਤੇ ਕੇਰਾਟਾਈਟਿਸ ਵਰਗੀਆਂ ਬਿਮਾਰੀਆਂ ਦਾ ਖਤਰਾ ਇਸ ਮੌਸਮ ਵਿੱਚ ਜ਼ਿਆਦਾ ਰਹਿੰਦਾ ਹੈ। ਅੱਖਾਂ ਨੂੰ ਸੁਰੱਖਿਅਤ ਰੱਖਣ … Continue reading ਮਾਨਸੂਨ ‘ਚ ਅੱਖਾਂ ਦੀ ਸੰਭਾਲ ਲਈ ਜ਼ਰੂਰ ਅਪਣਾਓ ਇਹ ਟਿਪਸ, ਇਨਫੈਕਸ਼ਨ ਤੋਂ ਰੱਖ ਸਕਦਾ ਤੁਹਾਨੂੰ ਦੂਰ