Last Updated: November 25, 2026

Dainik Savera Times Logo

Breaking : ਮੋਗਾ ’ਚ ਤੜਕਸਾਰ ਵਾਪਰੀ ਵੱਡੀ ਵਾਰਦਾਤ, ਡਿਊਟੀ ’ਤੇ ਜਾਂਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

3 January 2026 ਅੱਪਡੇਟ ਕੀਤਾ ਗਿਆ

Breaking : ਮੋਗਾ ’ਚ ਤੜਕਸਾਰ ਵਾਪਰੀ ਵੱਡੀ ਵਾਰਦਾਤ, ਡਿਊਟੀ ’ਤੇ ਜਾਂਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

Moga News : ਮੋਗਾ ਦੇ ਪਿੰਡ ਭਿੰਡਰ ਖੁਰਦ ਵਿੱਚ ਅੱਜ ਤੜਕਸਾਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੌਕੇ ‘ਤੇ ਪੁੱਜੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਉਮਰਸੀਰ ਸਿੰਘ ਸੀਰਾ ਵਾਸੀ ਭਿੰਡਰਕਲਾ ਖੁਰਦ ਵਜੋਂ ਹੋਈ ਹੈ। ਉਮਰਸੀਰ ਸਿੰਘ ਅੱਜ ਤੜਕਸਾਰ ਤਿਆਰ ਹੋ ਕੇ ਨੈਸਲੇ ਡੇਰੀ ਮੋਗਾ ਵਿੱਚ ਹਾਂਜੀ ਡਿਊਟੀ ‘ਤੇ ਜਾ ਰਿਹਾ ਸੀ। ਜਦੋਂ ਪਿੰਡ ਦੀ ਫਿਰਨੀ ‘ਤੇ ਪੁੱਜਾ ਤਾਂ ਗੱਡੀ ਸਵਾਰਾਂ ਨੇ ਓਮਰਸੀਰ ਸਿੰਘ ਸੀਰਾ ‘ਤੇ 20 ਤੋਂ 25 ਫਾਇਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ।

Basant Panchami 2026 Date : ਕਦੋਂ ਹੈ ਬਸੰਤ ਪੰਚਮੀ ਸਰਸਵਤੀ ਪੂਜਾ ? ਬਣ ਰਿਹੈ ਸ਼ੁਭ ਸੰਯੋਗ, ਜਾਣੋ ਮਹੂਰਤ

moga

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.