skip to content

Last Updated: November 7, 2026

Dainik Savera Times Logo

Punjab news : MLA ਦੇਵ ਮਾਨ ਦੀ ਰੇਡ ਮਗਰੋਂ ਮੰਤਰੀ ਤਰੁਣਪ੍ਰੀਤ ਸੋਂਧ ਦਾ ਐਕਸ਼ਨ

5 February 2025 ਅੱਪਡੇਟ ਕੀਤਾ ਗਿਆ

Punjab news : MLA ਦੇਵ ਮਾਨ ਦੀ ਰੇਡ ਮਗਰੋਂ ਮੰਤਰੀ ਤਰੁਣਪ੍ਰੀਤ ਸੋਂਧ ਦਾ ਐਕਸ਼ਨ

Punjab news : MLA ਦੇਵ ਮਾਨ ਵਲੋਂ BDPO ਦਫ਼ਤਰ ‘ਚ ਕੀਤੀ ਗਈ ਰੇਡ ਮਗਰੋਂ ਮੰਤਰੀ ਤਰੁਣਪ੍ਰੀਤ ਸੋਂਧ ਵਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਮਾਮਲੇ ਦੀ ਪੂਰੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਦੋਸ਼ੀ ਅਧਿਕਾਰੀਆਂ ‘ਤੇ ਸਖ਼ਤ ਕਾਰਵਾਈ ਹੋਵੇਗੀ। ਸਰਕਾਰ ਵਲੋਂ ਇਹ ਕਦਮ ਪਾਰਦਰਸ਼ਤਾ ਵਧਾਉਣ ਵੱਲ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.