Last Updated: November 23, 2026

Dainik Savera Times Logo

Meta preparing for major layoffs: 8,000 ਤੋਂ ਵੱਧ ਕਰਮਚਾਰੀਆਂ ‘ਤੇ ਹੋ ਸਕਦੇ ਹਨ ਬੇਰੁਜ਼ਗਾਰ

18 April 2026 ਅੱਪਡੇਟ ਕੀਤਾ ਗਿਆ

Meta preparing for major layoffs: 8,000 ਤੋਂ ਵੱਧ ਕਰਮਚਾਰੀਆਂ ‘ਤੇ ਹੋ ਸਕਦੇ ਹਨ ਬੇਰੁਜ਼ਗਾਰ

National News: ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਦੀ Meta ਕੰਪਨੀ Meta Platforms ਇੱਕ ਵੱਡੀ ਛਾਂਟੀ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਰਿਪੋਰਟਾਂ ਮੁਤਾਬਕ, ਕੰਪਨੀ ਲਗਭਗ 8,000 ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾ ਸਕਦੀ ਹੈ।

ਛਾਂਟੀ ਕਦੋਂ ਸ਼ੁਰੂ ਹੋ ਸਕਦੀ ਹੈ?

ਮਿਲੀ ਜਾਣਕਾਰੀ ਅਨੁਸਾਰ:

ਛਾਂਟੀ ਦੀ ਪਹਿਲੀ ਲਹਿਰ 20 ਮਈ ਤੋਂ ਸ਼ੁਰੂ ਹੋ ਸਕਦੀ ਹੈ
ਇਸ ਤੋਂ ਬਾਅਦ ਹੋਰ ਰਾਊਂਡ ਵਿੱਚ ਵੀ ਕਟੌਤੀਆਂ ਹੋ ਸਕਦੀਆਂ ਹਨ
ਇਹ ਪ੍ਰਕਿਰਿਆ ਸਾਲ ਦੇ ਦੂਜੇ ਅੱਧ ਤੱਕ ਜਾਰੀ ਰਹਿ ਸਕਦੀ ਹੈ
ਕਿੰਨੇ ਕਰਮਚਾਰੀਆਂ ‘ਤੇ ਅਸਰ?
ਲਗਭਗ 10% ਗਲੋਬਲ ਵਰਕਫੋਰਸ ਪ੍ਰਭਾਵਿਤ ਹੋ ਸਕਦੀ ਹੈ
ਕੁੱਲ ਮਿਲਾ ਕੇ 8,000 ਤੋਂ ਵੱਧ ਨੌਕਰੀਆਂ ਖਤਰੇ ਵਿੱਚ


AI ਅਤੇ ਭਵਿੱਖ ਦੀ ਰਣਨੀਤੀ

ਸੂਤਰਾਂ ਮੁਤਾਬਕ, Meta Platforms ਆਪਣੀ ਰਣਨੀਤੀ ਨੂੰ ਨਵੇਂ ਦਿਸ਼ਾ ਵਿੱਚ ਲੈ ਜਾ ਰਹੀ ਹੈ । Artificial Intelligence ‘ਤੇ ਵੱਡਾ ਫੋਕਸ ।ਕੁਝ ਟੀਮਾਂ ਦਾ ਰੀ-ਸਟ੍ਰਕਚਰਿੰਗ ।ਭਵਿੱਖੀ ਤਕਨਾਲੋਜੀ ਲਈ ਸਰੋਤਾਂ ਦੀ ਮੁੜ ਵੰਡ


ਅਗਲੀ ਛਾਂਟੀ ਵੀ ਸੰਭਵ

ਰਿਪੋਰਟਾਂ ਮੁਤਾਬਕ ਇਹ ਸਿਰਫ਼ ਪਹਿਲਾ ਪੜਾਅ ਹੋ ਸਕਦਾ ਹੈ । ਸਾਲ ਦੇ ਅਖੀਰ ਵਿੱਚ ਹੋਰ ਛਾਂਟੀਆਂ ਦੀ ਯੋਜਨਾ ਵੀ ਬਣ ਸਕਦੀ ਹੈ ।ਹਾਲਾਂਕਿ ਅੰਤਿਮ ਫੈਸਲਾ ਹਾਲੇ ਤੈਅ ਨਹੀਂ ਹੋਇਆ।


ਕੰਪਨੀ ਦੀ ਪ੍ਰਤੀਕਿਰਿਆ

Meta Platforms ਨੇ ਅਜੇ ਤੱਕ ਛਾਂਟੀ ਦੇ ਅੰਕੜਿਆਂ ਜਾਂ ਯੋਜਨਾ ‘ਤੇ ਕੋਈ ਅਧਿਕਾਰਿਕ ਟਿੱਪਣੀ ਨਹੀਂ ਕੀਤੀ।ਵੱਡੀਆਂ ਟੈਕ ਕੰਪਨੀਆਂ ਵਿੱਚ ਚੱਲ ਰਹੇ ਰੀ-ਸਟਰਕਚਰਿੰਗ ਦੇ ਮਾਹੌਲ ਵਿਚ Meta Platforms ਦੀ ਇਹ ਸੰਭਾਵਿਤ ਛਾਂਟੀ ਉਦਯੋਗ ਵਿੱਚ ਵੱਡਾ ਬਦਲਾਅ ਦਰਸਾ ਰਹੀ ਹੈ। AI ਅਤੇ ਨਵੀਂ ਤਕਨਾਲੋਜੀ ਵੱਲ ਵਧਦੇ ਕਦਮਾਂ ਨਾਲ ਨੌਕਰੀਆਂ ਦੇ ਢਾਂਚੇ ‘ਤੇ ਵੀ ਵੱਡਾ ਅਸਰ ਪੈ ਸਕਦਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.