skip to content

ਮੇਘਾਲਯਾ ਦੀ ਕੋਇਲਾ ਖਾਣ ਵਿੱਚ ਭਿਆਨਕ ਧਮਾਕਾ ਅਠਾਰਾਂ ਮਜ਼ਦੂਰਾਂ ਦੀ ਮੌਤ

ਨੈਸ਼ਨਲ ਡੈਸਕ: ਮੇਘਾਲਯਾ ਦੇ ਤਾਸ਼ਖਾਈ ਖੇਤਰ ਵਿੱਚ ਸਥਿਤ ਇੱਕ ਕੋਇਲਾ ਖਾਣ ਵਿੱਚ ਭਿਆਨਕ ਧਮਾਕੇ ਨਾਲ ਵੱਡਾ ਹਾਦਸਾ ਵਾਪਰ ਗਿਆ ਹੈ ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਧਮਾਕੇ ਵਿੱਚ ਘੱਟੋ ਘੱਟ ਅਠਾਰਾਂ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਅਤੇ ਅਜੇ ਵੀ ਕਈ ਲੋਕਾਂ ਦੇ ਖਾਣ ਦੇ ਅੰਦਰ ਫਸੇ ਹੋਣ ਦੀ … Continue reading ਮੇਘਾਲਯਾ ਦੀ ਕੋਇਲਾ ਖਾਣ ਵਿੱਚ ਭਿਆਨਕ ਧਮਾਕਾ ਅਠਾਰਾਂ ਮਜ਼ਦੂਰਾਂ ਦੀ ਮੌਤ