Last Updated: November 23, 2026

Dainik Savera Times Logo

Medical Help: ਜਿੰਦਗੀ ਤੇ ਮੌਤ ਨਾਲ ਲੜ ਰਹੀ 16 ਸਾਲਾਂ ਬੱਚੀ,ਪੈਸਿਆਂ ਦੀ ਕੰਮੀ ਹੋਣ ਕਰਕੇ ਨਹੀਂ ਹੋ ਪਾ ਰਿਹਾ ਇਲਾਜ਼

4 October 2025 ਅੱਪਡੇਟ ਕੀਤਾ ਗਿਆ

Medical Help: ਜਿੰਦਗੀ ਤੇ ਮੌਤ ਨਾਲ ਲੜ ਰਹੀ 16 ਸਾਲਾਂ ਬੱਚੀ,ਪੈਸਿਆਂ ਦੀ ਕੰਮੀ ਹੋਣ ਕਰਕੇ ਨਹੀਂ ਹੋ ਪਾ ਰਿਹਾ ਇਲਾਜ਼

Medical Help: ਤਰਨ ਤਾਰਨ ਦੇ ਪਿੰਡ ਦੁਬਲੀ ਦੀ 11ਵੀਂ ਜਮਾਤ ਦੀ ਸਿਰਫ਼ 16 ਸਾਲਾਂ ਦੀ ਵਿਦਿਆਰਥਣ ਅੱਜ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਮਾਸੂਮ ਧੀ ਦੀਆਂ ਦੋਵੇਂ ਕਿਡਨੀਆਂ ਫੇਲ ਹੋ ਚੁੱਕੀਆਂ ਹਨ, ਪਰ ਘਰੇਲੂ ਗਰੀਬੀ ਨੇ ਉਸ ਦਾ ਇਲਾਜ ਕਰਵਾਉਣ ਵਿੱਚ ਸਭ ਤੋਂ ਵੱਡੀ ਰੁਕਾਵਟ ਬਣੀ ਹੋਈ ਹੈ। ਗਰੀਬ ਪਰਿਵਾਰ ਕੋਲ ਨਾ ਤਾਂ ਇਲਾਜ ਲਈ ਪੈਸੇ ਹਨ ਤੇ ਨਾ ਹੀ ਕਿਸੇ ਵੱਡੇ ਹਸਪਤਾਲ ਤੱਕ ਪਹੁੰਚਣ ਦਾ ਸਾਧਨ। ਮਾਂ-ਬਾਪ ਹੱਥ ਜੋੜ ਕੇ ਰੋਦੇ ਹੋਏ ਆਪਣੇ ਬੇਟੀ ਲਈ ਮਿੰਨਤਾਂ ਕਰ ਰਹੇ ਹਨ—“ਮੈਨੂੰ ਬਚਾ ਲਵੋ”—ਇਹ ਸੁਣ ਕੇ ਪਿੰਡ ਦੇ ਲੋਕ ਵੀ ਹੰਝੂਆਂ ਨਾਲ ਭਰ ਆਉਂ

ਦੇ ਹਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.