skip to content

Last Updated: October 4, 2026

Dainik Savera Times Logo

ਉਸਤਾਦ ਪੂਰਣ ਸ਼ਾਹਕੋਟੀ ਨੂੰ ਕੀਤਾ ਗਿਆ ਸਪੁਰਦ-ਏ-ਖ਼ਾਕ, ਆਖ਼ਰੀ ਇੱਛਾ ਅਨੁਸਾਰ ਘਰ ਦੇ ਨੇੜੇ ਹੀ ਕੀਤਾ ਦਫ਼ਨ

10 months ਪਹਿਲਾ

ਉਸਤਾਦ ਪੂਰਣ ਸ਼ਾਹਕੋਟੀ ਨੂੰ ਕੀਤਾ ਗਿਆ ਸਪੁਰਦ-ਏ-ਖ਼ਾਕ, ਆਖ਼ਰੀ ਇੱਛਾ ਅਨੁਸਾਰ ਘਰ ਦੇ ਨੇੜੇ ਹੀ ਕੀਤਾ ਦਫ਼ਨ

ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਣ ਸ਼ਾਹਕੋਟੀ ਸਪੁਰਦ-ਏ-ਖ਼ਾਕ : ਉਸਤਾਦ ਪੂਰਣ ਸ਼ਾਹਕੋਟੀ ਨੂੰ ਉਨ੍ਹਾਂ ਦੀ ਆਖ਼ਰੀ ਇੱਛਾ ਅਨੁਸਾਰ ਘਰ ਦੇ ਨੇੜੇ ਹੀ ਦਫਨਾ ਕੇ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ। ਇਸ ਦੌਰਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਕਈ ਕਲਾਕਾਰ ਮਾਸਟਰ ਸਲੀਮ ਦੇ ਘਰ ਪਹੁੰਚੇ ਹਨ। ਇਸ ਮੌਕੇ ਉਸਤਾਦ ਪੂਰਣ ਸ਼ਾਹਕੋਟੀ ਦੀ ਅੰਤਿਮ ਵਿਦਾਈ ਦੌਰਾਨ ਚਾਚਾ ਰੌਣਕੀ ਰਾਮ, ਕੇਐਸ ਮੱਖਣ, ਕਲੇਰ ਕੰਠ, ਜੀ ਖਾਨ, ਰਾਏ ਜੁਝਾਰ, ਨਵਰਾਜ ਹੰਸ, ਜਸਵਿੰਦਰ ਦਿਆਲਪੁਰੀ, ਗੁਰਲੇਜ ਅਖ਼ਤਰ ਤੇ ਹੋਰ ਕਈ ਕਲਾਕਾਰ ਪਹੁੰਚੇ। ਆਪਣੇ ਪਿਤਾ ਨੂੰ ਅੰਤਿਮ ਵਿਦਾਈ ਦੇਣ ਮੌਕੇ ਮਾਸਟਰ ਸਲੀਮ ਫੁੱਟ-ਫੁੱਟ ਰੋ ਕੇ ਭਾਵੁਕ ਹੋ ਗਏ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.