ਪੰਜਾਬ ਡੈਸਕ (ਦੈਨਿਕ ਸਵੇਰਾ): ਮਾਰਚ ਮਹੀਨੇ ਵਿੱਚ ਕਈ ਜਨਤਕ ਛੁੱਟੀਆਂ ਆ ਰਹੀਆਂ ਹਨ। ਇਸੇ ਸਮੇਂ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਦਾ ਦੌਰ ਵੀ ਸ਼ੁਰੂ ਹੋ ਚੁੱਕਾ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਮਾਰਚ ਅਤੇ ਅਪ੍ਰੈਲ ਵਿੱਚ ਮੁਕੰਮਲ ਹੋਣਗੀਆਂ। ਇਸ ਮਹੀਨੇ ਹੋਲੀ ਅਤੇ ਰਮਜ਼ਾਨ ਵਰਗੇ ਮਹੱਤਵਪੂਰਨ ਤਿਉਹਾਰ ਵੀ ਮਨਾਏ ਜਾਣੇ ਹਨ।

ਮਿਡਲ ਈਸਟ ਤਣਾਅ ਨੇ ਵਧਾਈ ਚਿੰਤਾ: ਲੋਕ ਡਰੰਮਾਂ ਤੇ ਕੈਨੀਆਂ ਨਾਲ ਪੈਟਰੋਲ ਭਰਵਾਉਂਦੇ ਨਜ਼ਰ ਆਏ
ਇਸ ਤੋਂ ਇਲਾਵਾ ਮਾਰਚ ਵਿੱਚ ਕੁਝ ਹੋਰ ਖ਼ਾਸ ਦਿਨਾਂ ਅਤੇ ਤਿਉਹਾਰਾਂ ਕਾਰਨ ਵੀ ਛੁੱਟੀਆਂ ਰਹਿਣਗੀਆਂ। ਵੀਕਐਂਡ ਸਮੇਤ ਇਹ ਸਾਰੀਆਂ ਛੁੱਟੀਆਂ ਮਿਲਾ ਕੇ ਵਿਦਿਆਰਥੀਆਂ ਨੂੰ ਕੁੱਲ 11 ਦਿਨਾਂ ਦੀ ਰਾਹਤ ਮਿਲੇਗੀ।
ਮਾਰਚ ਮਹੀਨੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਦੀ ਪੂਰੀ ਲਿਸਟ ਹੇਠਾਂ ਦਿੱਤੀ ਗਈ ਹੈ।
Nothing Headphone (a) ਦਾ ਨਵਾਂ ਟੀਜ਼ਰ, ਡਿਜ਼ਾਈਨ ਨੇ ਵਧਾਈ ਉਤਸੁਕਤਾ
21 ਮਾਰਚ, ਸ਼ਨੀਵਾਰ ਨੂੰ ਈਦ‑ਉਲ‑ਫਿਤਰ ਦੇ ਮੌਕੇ ਛੁੱਟੀ ਰਹੇਗੀ। ਇਸ ਦਿਨ ਸਕੂਲ, ਕਾਲਜ ਅਤੇ ਸਾਰੇ ਸਰਕਾਰੀ ਦਫ਼ਤਰ ਬੰਦ ਰਹਿਣਗੇ।
ਲੋਕਾਂ ਦੇ ਖਾਤੇ ਹੋ ਰਹੇ ਖਾਲੀ! ਨਵਾਂ ਡਿਜ਼ਿਟਲ scam — ‘I Love You’ ਮੈਸੇਜ ਨੇ ਲੱਖਾਂ ਨੂੰ ਲੁੱਟ ਲੁੱਟਿਆ
ਈਦ‑ਉਲ‑ਫਿਤਰ ਦੀ ਛੁੱਟੀ ਤੋਂ ਬਾਅਦ, ਅਗਲਾ ਦਿਨ ਐਤਵਾਰ ਹੋਣ ਕਰਕੇ ਹਫ਼ਤਾਵਾਰੀ ਛੁੱਟੀ ਰਹੇਗੀ। ਇਸ ਤੋਂ ਅਗਲੇ ਦਿਨ, 23 ਮਾਰਚ ਸੋਮਵਾਰ ਨੂੰ ਵੀ ਛੁੱਟੀ ਹੋਵੇਗੀ, ਕਿਉਂਕਿ ਪੰਜਾਬ ਸਰਕਾਰ ਨੇ ਇਸ ਦਿਨ ਸ਼ਹੀਦ‑ਏ‑ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਮੌਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ।
Google’s biggest digital crackdown: 17.5 ਲੱਖ ਫ਼ਰਜ਼ੀ ਐਪਸ ਬੈਨ, 80 ਹਜ਼ਾਰ ਡਿਵੈਲਪਰ ਅਕਾਊਂਟ ਬੰਦ
ਇਸ ਤੋਂ ਅਗੇ, 26 ਮਾਰਚ ਵੀਰਵਾਰ ਨੂੰ ਰਾਮ ਨੌਮੀ ਦੇ ਮੌਕੇ ਛੁੱਟੀ ਰਹੇਗੀ। ਫਿਰ 31 ਮਾਰਚ, ਮੰਗਲਵਾਰ ਨੂੰ ਮਹਾਵੀਰ ਜਯੰਤੀ ਮਨਾਉਣ ਕਰਕੇ ਸਕੂਲ ਬੰਦ ਰਹਿਣਗੇ।
AI ਕੰਟੈਂਟ ਸਰਕਾਰ ਦੀ ਵੱਡੀ ਕਾਰਵਾਈ: ਨਵੇਂ ਨਿਯਮ ਅੱਜ ਤੋਂ ਲਾਗੂ, ਕੁਝ ਵੀ ਪੋਸਟ ਕਰਨ ਤੋਂ ਪਹਿਲਾਂ ਇਹ ਰੂਲ ਜ਼ਰੂਰ ਜਾਣੋ