skip to content

ਅਗਨੀਵੀਰਾਂ ਲਈ ਵੱਡੀ ਖ਼ਬਰ, ਸਥਾਈ ਭਰਤੀ ਦਾ ਕੋਟਾ ਵਧਾਉਣ ਦੀ ਤਿਆਰੀ

ਨੈਸ਼ਨਲ ਡੈਸਕ: ਅਗਨੀਪਥ ਯੋਜਨਾ ਤਹਿਤ ਸੇਵਾ ਨਿਭਾ ਰਹੇ ਨੌਜਵਾਨਾਂ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਚਾਰ ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਨਿਯਮਤ ਫੌਜੀ ਸੇਵਾ ਵਿੱਚ ਸ਼ਾਮਲ ਹੋਣ ਦੇ ਮੌਕੇ ਵਧ ਸਕਦੇ ਹਨ। ਜਾਣਕਾਰੀ ਅਨੁਸਾਰ ਤਿੰਨਾਂ ਹਥਿਆਰਬੰਦ ਸੈਨਾਵਾਂ ਨੇ ਅਗਨੀਵੀਰਾਂ ਦੀ ਸਥਾਈ ਭਰਤੀ ਦਾ ਮੌਜੂਦਾ ਕੋਟਾ ਵਧਾਉਣ ਦੀ ਸਿਫ਼ਾਰਸ਼ ਕੀਤੀ ਹੈ। ਹਾਲਾਂਕਿ ਇਸ … Continue reading ਅਗਨੀਵੀਰਾਂ ਲਈ ਵੱਡੀ ਖ਼ਬਰ, ਸਥਾਈ ਭਰਤੀ ਦਾ ਕੋਟਾ ਵਧਾਉਣ ਦੀ ਤਿਆਰੀ