skip to content

PUNJAB: 8ਵੀਂ ਦੀ PSEB ਪ੍ਰੀਖਿਆ ‘ਚ ਵੱਡੀ ਲਾਪਰਵਾਹੀ! ਪੰਜਾਬੀ ਵਾਲੇ ਪੇਪਰ ਦੇ 6 ਸਵਾਲ ਗਾਇਬ

ਪੰਜਾਬ ਡੈਸਕ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ ਨੂੰ ਕਰਵਾਈ ਗਈ ਅੱਠਵੀਂ ਜਮਾਤ ਦੀ ਵਿਗਿਆਨ ਪ੍ਰੀਖਿਆ ਨੇ ਬੋਰਡ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਪ੍ਰੀਖਿਆ ਦੌਰਾਨ ਹੜਕੰਪ ਉਸ ਵੇਲੇ ਮਚਿਆ ਜਦੋਂ ਡਿਊਟੀ ਸਟਾਫ਼ ਨੇ ਦੇਖਿਆ ਕਿ ਤਿੰਨ‑ਭਾਸ਼ਾਈ ਪ੍ਰਸ਼ਨ‑ਪੱਤਰ ਵਿੱਚ ਪੰਜਾਬੀ  ਵਾਲੇ ਪੇਪਰ ਤੋਂ ਕਈ ਮਹੱਤਵਪੂਰਨ ਸਵਾਲ ਗਾਇਬ ਹਨ। ਪੰਜਾਬੀ ਵਰਜਨ ਵਿੱਚ ਪ੍ਰਸ਼ਨ … Continue reading PUNJAB: 8ਵੀਂ ਦੀ PSEB ਪ੍ਰੀਖਿਆ ‘ਚ ਵੱਡੀ ਲਾਪਰਵਾਹੀ! ਪੰਜਾਬੀ ਵਾਲੇ ਪੇਪਰ ਦੇ 6 ਸਵਾਲ ਗਾਇਬ