skip to content

Last Updated: October 14, 2026

Dainik Savera Times Logo

Breaking: ਅੰਮ੍ਰਿਤਸਰ ਵਿੱਚ ਵੱਡੀ ਸਾਜ਼ਿਸ਼ ਨਾਕਾਮ—AK‑47 ਸਮੇਤ ਭਾਰੀ ਹਥਿਆਰ ਬਰਾਮਦ

7 months ਪਹਿਲਾ

Breaking: ਅੰਮ੍ਰਿਤਸਰ ਵਿੱਚ ਵੱਡੀ ਸਾਜ਼ਿਸ਼ ਨਾਕਾਮ—AK‑47 ਸਮੇਤ ਭਾਰੀ ਹਥਿਆਰ ਬਰਾਮਦ

ਪੰਜਾਬ ਡੈਸਕ (ਦੈਨਿਕ ਸਵੇਰਾ): ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਵੱਲੋਂ ਪੰਜਾਬ ਵਿੱਚ ਅਸਥਿਰਤਾ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ, ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ।

ਜਲੰਧਰ ਹਾਈਟਸ ਵਿੱਚ ਮਿਲੀ ਲੜਕੀ ਦੀ ਲਾਸ਼—ਉਹ ਉੱਥੇ ਪਹੁੰਚੀ ਕਿਵੇਂ? ਪਰਿਵਾਰ ਨੇ ਕਤਲ ਦਾ ਦਾਅਵਾ ਕੀਤਾ

 

ਅੱਜ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ ਇੱਕ ਏ.ਕੇ–47 ਰਾਈਫਲ, ਦੋ ਮੈਗਜ਼ੀਨ, 36 ਕਾਰਤੂਸ ਅਤੇ ਤਿੰਨ ਅਧੁਨਿਕ ਪਿਸਤੌਲਾਂ ਬਰਾਮਦ ਕੀਤੀਆਂ ਗਈਆਂ। ਇਹ ਜਾਣਕਾਰੀ ਐਸ.ਐਸ.ਪੀ. ਦਿਹਾਤੀ ਸੁਹੇਲ ਮੀਰ ਕਾਸਮ ਨੇ ਸਾਂਝੀ ਕੀਤੀ।

 

major-conspiracy-foiled-amritsar-heavy-weapons-ak47-recovered

major-conspiracy-foiled-amritsar-heavy-weapons-ak47-recovered

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.