Last Updated: November 27, 2026

Dainik Savera Times Logo

ਮਜੀਠੀਆ ਮੁਹਾਲੀ ਅਦਾਲਤ ਵਿੱਚ ਪੇਸ਼, ਆਮਦਨ ਤੋਂ ਵੱਧ ਜਾਇਦਾਦ ਕੇਸ ਦੀ ਸੁਣਵਾਈ 18 ਅਪ੍ਰੈਲ ਤੱਕ ਟਲੀ

7 March 2026 ਅੱਪਡੇਟ ਕੀਤਾ ਗਿਆ

ਮਜੀਠੀਆ ਮੁਹਾਲੀ ਅਦਾਲਤ ਵਿੱਚ ਪੇਸ਼, ਆਮਦਨ ਤੋਂ ਵੱਧ ਜਾਇਦਾਦ ਕੇਸ ਦੀ ਸੁਣਵਾਈ 18 ਅਪ੍ਰੈਲ ਤੱਕ ਟਲੀ

ਚੰਡੀਗੜ੍ਹ: ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਕੇਸ ਵਿੱਚ ਹਾਜ਼ਰੀ ਭਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਮੁਹਾਲੀ ਅਦਾਲਤ ਪਹੁੰਚੇ। ਉਨ੍ਹਾਂ ਦੇ ਨਾਲ ਪਾਰਟੀ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਅਤੇ ਵਕੀਲ ਡੀ.ਐਸ. ਸੋਬਤੀ ਵੀ ਮੌਜੂਦ ਸਨ।

ਜਾਣੋਂ ਅੱਜ ਦੇ ਸੋਨੇ-ਚਾਂਦੀ ਦੇ ਭਾਅ ਤੇ ਨਿਵੇਸ਼ਕ ਰਹਿਣ ਸਾਵਧਾਨ…

ਅਦਾਲਤ ਵਿੱਚ ਕਾਰਵਾਈ ਪੂਰੀ ਹੋਣ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ 18 ਅਪ੍ਰੈਲ ਲਈ ਤੈਅ ਕੀਤੀ ਗਈ ਹੈ।

 

punjab-haryana-high-court-sealed

punjab-haryana-high-court-sealed

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.