skip to content

Accident : ਮਹਾਰਾਸ਼ਟਰ ‘ਚ ਵਾਪਰਿਆ ਵੱਡਾ ਹਾਦਸਾ : ਟਰੱਕ ਨੇ ਪਿਕਅੱਪ ਵੈਨ ਨੂੰ ਮਾਰੀ ਟੱਕਰ ; 5 ਲੋਕਾਂ ਦੀ ਦਰਦਨਾਕ ਮੌਤ

Maharashtra Road Accident : ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਵਿੱਚ ਸਮਰੁੱਧੀ ਐਕਸਪ੍ਰੈਸਵੇਅ ‘ਤੇ ਅੱਧੀ ਰਾਤ ਨੂੰ ਭਿਆਨਕ ਸੜਕ ਹਾਦਸਾ ਵਾਪਰਿਆ। ਧਾਮਨਗਾਓਂ ਰੇਲਵੇ ਨੇੜੇ ਐਕਸਪ੍ਰੈਸਵੇਅ ਦੇ ‘ਚੈਨਲ 97’ ‘ਤੇ ਇੱਕ ਟਰੱਕ ਨੇ ਬੋਲੇਰੋ ਪਿਕਅੱਪ ਵੈਨ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸਾ ਰਾਤ ਕਰੀਬ 12:45 ਵਜੇ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿਕਅੱਪ ਵੈਨ ਵਿੱਚ ਸਵਾਰ 5 … Continue reading Accident : ਮਹਾਰਾਸ਼ਟਰ ‘ਚ ਵਾਪਰਿਆ ਵੱਡਾ ਹਾਦਸਾ : ਟਰੱਕ ਨੇ ਪਿਕਅੱਪ ਵੈਨ ਨੂੰ ਮਾਰੀ ਟੱਕਰ ; 5 ਲੋਕਾਂ ਦੀ ਦਰਦਨਾਕ ਮੌਤ