ਨੈਸ਼ਨਲ ਡੈਸਕ: ਕੇਂਦਰ ਸਰਕਾਰ ਨੇ ਮਹਾਰਾਸ਼ਟਰ ਵਿੱਚ NH‑160A ਹਾਈਵੇ ਦੇ ਇੱਕ ਵੱਡੇ ਹਿੱਸੇ ਨੂੰ ਅੱਪਗ੍ਰੇਡ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਸ ਕੰਮ ‘ਤੇ ₹3,320.38 ਕਰੋੜ ਖਰਚੇ ਜਾਣਗੇ।
ਸੰਭਲ ਹਸਪਤਾਲ ‘ਚ ਚਮਤਕਾਰ — ਔਰਤ ਨੇ ਤਿੰਨ ਬੱਚਿਆਂ ਨੂੰ ਨਾਰਮਲ ਜਣਮ ਦਿੱਤਾ
ਇਸ ਪ੍ਰੋਜੈਕਟ ਵਿੱਚ ਘੋਟੀ–ਤ੍ਰਿੰਬਕ–ਮੋਖਾਡਾ–ਜਵ੍ਹਾਰ–ਮਨੋਰ–ਪਾਲਘਰ ਤੱਕ ਦਾ 154.6 ਕਿਲੋਮੀਟਰ ਲੰਮਾ ਰਸਤਾ ਬਿਹਤਰ ਬਣਾਇਆ ਜਾਵੇਗਾ।
2,900 ਐਥਲੀਟ, 10,000 ਕੰਡੋਮ — ਤਿੰਨ ਦਿਨਾਂ ‘ਚ ਸਭ ਗਾਇਬ ਇਸ ਪਿਛੇਂ ਦਾ ਕੀ ਕਾਰਨ ਜਾਣੋਂ ਇਥੇ!
ਇਸਦਾ ਸਧਾਰਣ ਮਤਲਬ
- ਹਾਈਵੇ ਨੂੰ ਚੌੜਾ ਤੇ ਮਜ਼ਬੂਤ ਕੀਤਾ ਜਾਵੇਗਾ
- ਸਫ਼ਰ ਤੇਜ਼ ਅਤੇ ਸੁਰੱਖਿਅਤ ਹੋਵੇਗਾ
- ਇਲਾਕੇ ਵਿੱਚ ਆਵਾਜਾਈ ਅਤੇ ਵਿਕਾਸ ਨੂੰ ਫ਼ਾਇਦਾ ਹੋਵੇਗਾ
