skip to content

Dainik Savera Times Logo

ਲੁਧਿਆਣਾ ਟ੍ਰੈਫਿਕ ਪੁਲਿਸ ਐਕਸ਼ਨ ਮੋਡ ‘ਤੇ: ਬਾਜ਼ਾਰਾਂ ਵਿੱਚ ਵਾਇਲੈਂਸ ਤੇ ਐਨਕਰੋਚਮੈਂਟ ‘ਤੇ ਹੋਵੇਗਾ ਭਾਰੀ ਜੁਰਮਾਨਾ

5 months पहले

ਲੁਧਿਆਣਾ ਟ੍ਰੈਫਿਕ ਪੁਲਿਸ ਐਕਸ਼ਨ ਮੋਡ ‘ਤੇ: ਬਾਜ਼ਾਰਾਂ ਵਿੱਚ ਵਾਇਲੈਂਸ ਤੇ ਐਨਕਰੋਚਮੈਂਟ ‘ਤੇ ਹੋਵੇਗਾ ਭਾਰੀ ਜੁਰਮਾਨਾ

ਲੁਧਿਆਣਾ ਨਿਊਜ਼ : ਸ਼ਹਿਰ ਦੀ ਟ੍ਰੈਫਿਕ ਪੁਲਿਸ ਨੇ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਨੂੰ ਸੁਧਾਰਨ ਲਈ ਐਕਸ਼ਨ ਮੋਡ ਸ਼ੁਰੂ ਕਰ ਦਿੱਤਾ ਹੈ। ਸ਼ਹਿਰ ਦੇ ਦੋਵੇਂ Traffic ACP ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹੁਣ ਸ਼ਹਿਰ ਦੇ ਮਸ਼ਹੂਰ ਬਾਜ਼ਾਰਾਂ ਵਿੱਚ ਟ੍ਰੈਫਿਕ ਵਾਇਲੈਂਸ, ਰੋਡ ਐਨਕਰੋਚਮੈਂਟ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਉੱਤੇ ਮੌਕੇ ‘ਤੇ ਭਾਰੀ ਜੁਰਮਾਨਾ ਲਾਇਆ ਜਾਵੇਗਾ।

ਟ੍ਰੈਫਿਕ ਪੁਲਿਸ ਅਧਿਕਾਰੀਆਂ ਨੇ ਵਿਆਖਿਆ ਕੀਤੀ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਸੜਕਾਂ ‘ਤੇ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣਾ ਹੈ। ਵਪਾਰੀ, ਵਾਹਨ ਚਾਲਕ ਅਤੇ ਸਧਾਰਣ ਲੋਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸੜਕਾਂ ਤੇ ਥੱਕਾਧਰੀ ਕਰਨ ਤੋਂ ਬਚਣ।

READ ALSO : ਨਵਾਂ ਮੁੱਦਾ ਭੱਖਿਆ: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਫਿਰ ਵਿਵਾਦਾਂ ਵਿੱਚ

ਇਸ ਕਦਮ ਨਾਲ ਲੁਧਿਆਣਾ ਦੇ ਸ਼ਹਿਰ ਦੇ ਵਪਾਰੀ ਖੇਤਰਾਂ ਅਤੇ ਬਾਜ਼ਾਰਾਂ ਵਿੱਚ ਟ੍ਰੈਫਿਕ ਪ੍ਰਬੰਧਨ ਵਿੱਚ ਸੁਧਾਰ ਦੀ ਉਮੀਦ ਹੈ ਅਤੇ ਸੜਕਾਂ ‘ਤੇ ਹਾਦਸਿਆਂ ਦੀ ਸੰਭਾਵਨਾ ਘੱਟ ਹੋਣ ਦੀ ਪ੍ਰਤੀਕਿਆ ਕੀਤੀ ਜਾ ਰਹੀ ਹੈ।

VD : ਕਬੱਡੀ ਮੈਚ ਦੌਰਾਨ ਨੌਜਵਾਨ ਖਿਡਾਰੀ ਦੀ ਹਾਰਟ ਅਟੈਕ ਨਾਲ ਮੌਤ

खबरें और भी हैं...

Copyright © 2026 Dainik Savera Times. All rights reserved.