Punjab News
Punjab News

Punjab News : 2025 ਦੇ ਪਹਿਲੇ ਦਿਨ ਲੋਕਾਂ ਲਈ ਵੱਡੀ ਖੁਸ਼ਖਬਰੀ ਆਈ ਹੈ। ਸਰਕਾਰ ਵੱਲੋਂ LPG ਸਿਲੰਡਰ ਦੀਆਂ ਕੀਮਤਾਂ ਘਟਾ ਦਿੱਤੀਆਂ ਗਈਆਂ ਹਨ। ਇਸ ਨਾਲ ਘਰੇਲੂ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੇਗੀ। ਨਵੀਆਂ ਦਰਾਂ ਅੱਜ ਤੋਂ ਹੀ ਲਾਗੂ ਹੋ ਚੁੱਕੀਆਂ ਹਨ। ਹੁਣ ਦੇਖੋ ਤੁਹਾਡੇ ਸ਼ਹਿਰ ਵਿੱਚ LPG ਸਿਲੰਡਰ ਦੀ ਕੀਮਤ ਕਿੰਨੀ ਰਹੀ ਹੈ।